ਕੱਪੜਿਆਂ ਦੀ ਜਗ੍ਹਾ ਲੋਹੇ ਦੀਆਂ ਜੰਜੀਰਾਂ ਪਾ ਕੇ ਸੜਕ ‘ਤੇ ਨਿਕਲੀ ਉਰਫੀ ਜਾਵੇਦ, ਸੜਕ ਦੇ ਵਿਚਕਾਰ ਹੋਇਆ ਅਜਿਹਾ ਹਾਲ
ਕੱਪੜਿਆਂ ਦੀ ਜਗ੍ਹਾ ਲੋਹੇ ਦੀਆਂ ਜੰਜੀਰਾਂ ਪਾ ਕੇ ਸੜਕ ‘ਤੇ ਨਿਕਲੀ ਉਰਫੀ ਜਾਵੇਦ, ਸੜਕ ਦੇ ਵਿਚਕਾਰ ਹੋਇਆ ਅਜਿਹਾ ਹਾਲ
ਅਦਾਕਾਰਾ ਉਰਫੀ ਜਾਵੇਦ (Urfi Javed) ਆਪਣੀ ਅਜੀਬੋ ਗਰੀਬ ਡ੍ਰੈਸਿੰਗ ਸੈਂਸ ਦੇ ਲਈ ਜਾਣੀ ਜਾਂਦੀ ਹੈ । ਉਹ ਆਪਣੇ ਕੱਪੜਿਆਂ ਨੂੰ ਲੈ ਕੇ ਅਕਸਰ ਟ੍ਰੋਲਰਸ ਦੇ ਨਿਸ਼ਾਨੇ ‘ਤੇ ਰਹਿੰਦੀ ਹੈ । ਅਦਾਕਾਰਾ ਦਾ ਇੱਕ ਵੀਡੀਓ (Video) ਮੁੜ ਤੋਂ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਟੌਪ ਦੀ ਜਗ੍ਹਾ ‘ਤੇ ਲੋਹੇ ਦੀਆਂ ਜੰਜੀਰਾਂ ਪਾਈ ਦਿਖਾਈ ਦੇ ਰਹੀ ਹੈ ।ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਉਰਫੀ ਜਾਵੇਦ ਨੇ ਨਾ ਸਿਰਫ ਇਹ ਲੋਹੇ ਦੀਆਂ ਚੇਨਾਂ ਪਾਈਆਂ ਬਲਕਿ ਸੜਕ ‘ਤੇ ਵੀ ਉਹ ਦਿਖਾਈ ਦਿੱਤੀ ।
image From instagram
ਹੋਰ ਪੜ੍ਹੋ : ਮਾਂ ਦੀ ਗੋਦ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ
ਜਿਸ ਤੋਂ ਬਾਅਦ ਜਿਸ ਕਿਸੇ ਨੇ ਵੀ ਉਰਫੀ ਦੇ ਵੱਲ ਵੇਖਿਆ ਵੇਖਦਾ ਹੀ ਰਹਿ ਗਿਆ । ਸੋਸ਼ਲ ਮੀਡੀਆ ‘ਤੇ ਜਦੋਂ ਇਹ ਵੀਡੀਓ ਵਾਇਰਲ ਹੋਇਆ ਤਾਂ ਲੋਕਾਂ ਨੇ ਉਰਫੀ ਨੂੰ ਜੰਮ ਕੇ ਟ੍ਰੋਲ ਕੀਤਾ । ਅਦਾਕਾਰਾ ਉਰਫੀ ਜਾਵੇਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਿੱਗ ਬੌਸ ‘ਚ ਉਹ ਨਜ਼ਰ ਆਈ ਸੀ । ਜਿਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ ‘ਚ ਹੈ । ਉਸ ਨੇ ਕੋਰਾਲਾ ਮਾਨ ਦੇ ਨਾਲ ਗੀਤ ‘ਚ ਕੰਮ ਵੀ ਕੀਤਾ ਹੈ ।
image From instagram
ਇਸ ਗੀਤ ‘ਚ ਉਹ ਬਤੌਰ ਮਾਡਲ ਨਜ਼ਰ ਆਈ ਸੀ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆ ਰਹੀ ਹੈ । ਉਰਫੀ ਉਸ ਵੇਲੇ ਚਰਚਾ ‘ਚ ਆ ਗਈ ਸੀ, ਜਦੋਂ ਬੀਤੇ ਦਿਨੀਂ ਉਸ ਨੇ ਆਪਣੇ ਵਿਆਹ ਨੂੰ ਲੈ ਕੇ ਬਿਆਨ ਦੇ ਦਿੱਤਾ ਸੀ । ਜਿਸ ‘ਚ ਉਸ ਨੇ ਕਿਹਾ ਸੀ ਕਿ ਉਹ ਕਦੇ ਵੀ ਕਿਸੇ ਮੁਸਲਿਮ ਦੇ ਨਾਲ ਵਿਆਹ ਨਹੀਂ ਕਰਵਾਏਗੀ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
