ਵਰੁਣ ਧਵਨ 24 ਜਨਵਰੀ ਨੂੰ ਗਰਲ ਫ੍ਰੈਂਡ ਨਤਾਸ਼ਾ ਨਾਲ ਕਰਵਾਉਣਗੇ ਵਿਆਹ

written by Shaminder | January 22, 2021

ਵਰੁਣ ਧਵਨ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ । ਉਹ ਆਪਣੀ ਗਰਲ ਫ੍ਰੈਂਡ ਨਤਾਸ਼ਾ ਦਲਾਲ ਦੇ ਨਾਲ 24  ਜਨਵਰੀ ਨੂੰ ਵਿਆਹ ਕਰਵਾਉਣ ਜਾ ਰਹੇ ਨੇ ।  ਵਰੁਣ ਧਵਨ ਵੀਅਤਨਾਮ ‘ਚ 2020 ‘ਚ ਵਿਆਹ ਕਰਨ ਵਾਲੇ ਸਨ । ਪਰ ਕੋਰੋਨਾ ਵਾਇਰਸ ਕਾਰਨ ਇਸ ਵਿਆਹ ਨੂੰ ਟਾਲ ਦਿੱਤਾ ਗਿਆ  । varun ਵਰੁਣ ਧਵਨ ਦਾ ਪਰਿਵਾਰ 22 ਜਨਵਰੀ ਨੂੰ ਵਿਆਹ ਸਥਾਨ ’ਤੇ ਪਹੁੰਚ ਜਾਣਗੇ ਤੇ 24 ਜਨਵਰੀ ਨੂੰ ਫੇਰਿਆਂ ਲਈ ਜਾਣਗੇ। ਹੋਰ ਪੜ੍ਹੋ :ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਪ੍ਰਿਯੰਕਾ ਚੋਪੜਾ ਨੇ ਲੋਕਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਤੰਗ ਆ ਕੇ ਛੱਡ ਦਿੱਤਾ ਸੀ ਅਮਰੀਕਾ
varun-dhawan ਸੂਤਰਾਂ ਨੇ ਇਹ ਵੀ ਦੱਸਿਆ ਕਿ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਦੇ ਪਲਾਨਰ ਇਸ ਵਿਆਹ ਦੇ ਪਲਾਨਰ ਹੈ। ਨਤਾਸ਼ਾ ਦਲਾਲ ਇਕ ਫੈਸ਼ਨ ਡਿਜ਼ਾਈਨਰ ਹੈ ਤੇ ਉਹ ਆਪਣੇ ਵਿਆਹ ’ਚ ਖੁਦ ਦਾ ਡਿਜ਼ਾਈਨ ਕੀਤਾ ਲਹਿੰਗਾ ਪਾਉਣ ਵਾਲੀ ਹੈ। varun ਵਰੁਣ ਤੇ ਨਤਾਸ਼ਾ ਬਚਪਨ ਦੇ ਦੋਸਤ ਹਨ। ਦੋਵਾਂ ਦੀ ਦੋਸਤੀ ਸਕੂਲ ’ਚ ਹੋਈ ਤੇ ਉਨ੍ਹਾਂ ਦੇ ਪਰਿਵਾਰ ਵੀ ਇਕ-ਦੂਸਰੇ ਨੂੰ ਸਾਲਾ ਤੋਂ ਜਾਣਦੇ ਹਨ।

 
View this post on Instagram
 

A post shared by VarunDhawan (@varundvn)

0 Comments
0

You may also like