ਵੇਖੋ ਬਲਰਾਜ ਦੇ ਨਵੇਂ ਗੀਤ ਦੀ ਪਹਿਲੀ ਝੱਲਕ

Written by  Pradeep Singh   |  September 21st 2017 01:28 PM  |  Updated: September 21st 2017 01:31 PM

ਵੇਖੋ ਬਲਰਾਜ ਦੇ ਨਵੇਂ ਗੀਤ ਦੀ ਪਹਿਲੀ ਝੱਲਕ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਹੀ ਸੁਰੀਲੇ ਗਾਇਕ ਬਲਰਾਜ ਦੀ ਗਾਇਕੀ ਦਾ ਹਰ ਕੋਈ ਦੀਵਾਨਾ ਹੈ | ਬਲਰਾਜ ਆਪਣੇ ਫੈਨਸ ਦੇ ਲਈ 25 ਸਤੰਬਰ ਆਪਣਾ ਇਕ ਨਵਾਂ ਗੀਤ ਲੈ ਕੇ ਆ ਰਹੇ ਨੇ ਜਿਸ ਗੀਤ ਦਾ ਨਾਂ ਹੈ "ਕਿੰਨ੍ਹਾ ਪਿਆਰ" | ਇਸ ਗੀਤ ਦੀ ਪਹਿਲੀ ਝੱਲਕ ਜਾਰੀ ਹੋ ਚੁਕੀ ਹੈ ਜਿਸਦਾ ਮਿਊਜ਼ਿਕ ਦਿੱਤਾ ਹੈ - ਜੀ ਗੁਰੀ ਨੇ ਅਤੇ ਗੀਤ ਲਿਖਿਆ ਹੈ ਸਿੰਘ ਜੀਤ ਨੇ | ਹੁਣ ਦੇਖੋ ਇਸਦੀ ਝੱਲਕ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network