ਸੰਜੇ ਦੱਤ ਦੀ ਸਿਹਤ ‘ਚ ਸੁਧਾਰ ਤੋਂ ਬਾਅਦ ਹਸਪਤਾਲ ਚੋਂ ਕੀਤਾ ਗਿਆ ਡਿਸਚਾਰਜ

Written by  Shaminder   |  August 10th 2020 05:57 PM  |  Updated: August 10th 2020 05:57 PM

ਸੰਜੇ ਦੱਤ ਦੀ ਸਿਹਤ ‘ਚ ਸੁਧਾਰ ਤੋਂ ਬਾਅਦ ਹਸਪਤਾਲ ਚੋਂ ਕੀਤਾ ਗਿਆ ਡਿਸਚਾਰਜ

ਸੰਜੇ ਦੱਤ ਜਿਨ੍ਹਾਂ ਨੂੰ ਕਿ ਸਾਹ ਲੈਣ ‘ਚ ਤਕਲੀਫ ਹੋਣ ਕਾਰਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਹਸਪਤਾਲ ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ ।ਉਨ੍ਹਾਂ ਦੀ ਕੋਰੋਨਾ ਰਿਪੋਰਟ ਵੀ ਨੈਗਟਿਵ ਆਈ ਸੀ । ਦੱਸ ਦਈਏ ਕਿ ਸੰਜੇ ਦੱਤ ਨੇ ਆਪਣੀ ਸਿਹਤ ਨੂੰ ਲੈ ਕੇ ਟਵੀਟ ਵੀ ਕੀਤਾ ਸੀ । ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਕੋਪ ਇਸ ਸਮੇਂ ਪੂਰੇ ਦੇਸ਼ ਦੇ ਨਾਲ ਬਾਲੀਵੁੱਡ 'ਚ ਵੀ ਫੈਲਿਆ ਹੋਇਆ ਹੈ।

https://www.instagram.com/p/CDtFXjSHic5/

ਹਾਲ ਹੀ 'ਚ ਅਮਿਤਾਭ ਬਚਨ, ਅਭਿਸ਼ੇਕ ਬਚਨ, ਐਸ਼ਵਰਿਆ ਰਾਏ ਬਚਨ ਤੇ ਅਰਾਧਿਆ ਕੋਵਿਡ-19 ਪਾਜ਼ੇਟਿਵ ਹੋਣ ਤੋਂ ਬਾਅਦ ਹਸਪਤਾਲ 'ਚ ਭਰਤੀ ਰਹਿ ਚੁੱਕੇ ਹਨ। ਅਭਿਸ਼ੇਕ ਤਾਂ ਬੀਤੇ ਸ਼ਨਿੱਚਵਾਰ ਹੀ ਕੋਵਿਡ-19 ਤੋਂ ਮੁਫ਼ਤ ਹੋ ਕੇ ਹਸਪਤਾਲ ਤੋਂ ਵਾਪਸ ਆ ਗਏ ਹਨ।

https://www.instagram.com/p/CDtEZe2HiPz/

ਅਜਿਹੇ 'ਚ ਜਦੋਂ ਸੰਜੇ ਦੱਤ ਨੂੰ ਸਾਹ ਲੈਣ 'ਚ ਤਕਲੀਫ਼ ਹੋਈ ਤਾਂ ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਉਦੋਂ ਵੀ ਸੰਜੇ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਈ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network