ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਰਹੇ ਕੇ.ਦੀਪ ਦਾ ਹੋਇਆ ਦਿਹਾਂਤ, ਬਲਵੀਰ ਬੋਪਾਰਾਏ, ਹਰਜੀਤ ਹਰਮਨ ਸਣੇ ਕਈ ਕਲਾਕਾਰਾਂ ਨੇ ਜਤਾਇਆ ਦੁੱਖ

Written by  Shaminder   |  October 23rd 2020 12:13 PM  |  Updated: October 23rd 2020 12:13 PM

ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਰਹੇ ਕੇ.ਦੀਪ ਦਾ ਹੋਇਆ ਦਿਹਾਂਤ, ਬਲਵੀਰ ਬੋਪਾਰਾਏ, ਹਰਜੀਤ ਹਰਮਨ ਸਣੇ ਕਈ ਕਲਾਕਾਰਾਂ ਨੇ ਜਤਾਇਆ ਦੁੱਖ

ਪੰਜਾਬੀ ਇੰਡਸਟਰੀ ਦੇ ਬਿਹਤਰੀਨ ਫਨਕਾਰ,ਕਮੇਡੀ ਕਿੰਗ ਅਤੇ ਰਾਈਟਰ ਕੇ.ਦੀਪ ਦਾ ਦਿਹਾਂਤ ਹੋ ਗਿਆ ।ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਗਾਇਕ ਹਰਜੀਤ ਹਰਮਨ, ਹਰਭਜਨ ਮਾਨ ਅਤੇ ਬਲਵੀਰ ਬੋਪਾਰਾਏ ਸਣੇ ਕਈ ਹਸਤੀਆਂ ਨੇ ਡੂੰਘਾ ਦੁੱਖ ਜਤਾਇਆ ਹੈ ।

K Deep K Deep

ਬਲਬੀਰ ਬੋਪਾਰਾਏ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਉਂਦਿਆਂ ਲਿਖਿਆ ਕਿ ‘ਅਲਵਿਦਾ ਪੋਸਤੀ ਸਾਹਿਬ’ ।

ਹੋਰ ਪੜ੍ਹੋ : ਪੰਜਾਬੀ ਮਿਊਜ਼ਿਕ ਇੰਡਸਟਰੀ ਪਿਆ ਵੱਡਾ ਘਾਟਾ ਮਸ਼ਹੂਰ ਗਾਇਕ ਕੇ. ਦੀਪ ਦਾ ਦਿਹਾਂਤ

K Deep K Deep

ਦੱਸ ਦਈਏ ਕਿ ਕੇ.ਦੀਪ ਅਤੇ ਜਗਮੋਹਨ ਕੌਰ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਨ੍ਹਾਂ ਨੇ ਇੰਡਸਟਰੀ ‘ਤੇ ਇੱਕ ਲੰਮਾ ਅਰਸਾ ਰਾਜ ਕੀਤਾ ਹੈ ।

K Deep K Deep

ਪੰਜਾਬੀ ਦੀ ਨਿਵੇਕਲੀ ਕਾਮੇਡੀ ਦੀ ਸ਼ੁਰੂਆਤ ਵੀ ਕੇ.ਦੀਪ ਵੱਲੋਂ ਕੀਤੀ ਗਈ ਸੀ। ਉਨ੍ਹਾਂ ਦੇ ਨਾਲ ਜਗਮੋਹਨ ਕੌਰ ਦੀ ਜੋੜੀ ਨੇ ਅਣਗਿਣਤ ਸਦਾਬਹਾਰ ਗੀਤ ਦਿੱਤੇ। ਇਸ ਜੋੜੀ ਨੇ ‘ਮਾਈ ਮੋਹਣੋ’ ਤੇ ‘ਪੋਸਤੀ’ ਪਾਤਰਾਂ ਦੀ ਸਿਰਜਣਾ ਕਰਕੇ ਗੀਤ ਸੰਗੀਤ ਨੂੰ ਕਾਮੇਡੀ ਰੰਗਤ ਦੇਣ ਦੀ ਨਵੀਂ ਪਿਰਤ ਵੀ ਪਾਈ।

 

View this post on Instagram

 

A #Multi_talented #Comedy_King #Writer #singer K Deep Sahib ???? R.I.P. ਅਲਵਿਦਾ ਪੋਸਤੀ ਸਾਹਿਬ

A post shared by Balvir Boparai (@balvirboparai) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network