ਵਿਦਿਆ ਬਾਲਨ ਆਪਣੀ ਆਉਣ ਵਾਲੀ ਫ਼ਿਲਮ ‘ਸ਼ੇਰਨੀ’ ਲਈ ਕਰ ਰਹੀ ਹੈ ਖੂਬ ਮਿਹਨਤ

written by Rupinder Kaler | June 10, 2021

ਵਿਦਿਆ ਬਾਲਨ ਆਪਣੀ ਆਉਣ ਵਾਲੀ ਫ਼ਿਲਮ ‘ਸ਼ੇਰਨੀ’ ਨੂੰ ਲੈ ਕੇ ਏਨੀਂ ਦਿਨੀਂ ਸੁਰਖੀਆਂ ‘ਚ ਹੈ । । ਇਸ ਫਿਲਮ ਵਿੱਚ ਵਿਦਿਆ ਬਾਲਨ ਜੰਗਲਾਤ ਅਧਿਕਾਰੀ ਦਾ ਕਿਰਦਾਰ ਨਿਭਾ ਰਹੀ ਹੈ ।ਆਪਣੀ ਫਿਲਮ ‘ਸ਼ੇਰਨੀ’ ਦੀ ਤਿਆਰੀ ਬਾਰੇ ਗੱਲ ਕਰਦਿਆਂ ਵਿਦਿਆ ਬਾਲਨ ਨੇ ਕਿਹਾ, ‘ਮੈਂ ਅਸਲ ਵਿਚ ਕੁਝ ਜੰਗਲਾਤ ਅਧਿਕਾਰੀਆਂ ਨੂੰ ਇਹ ਸਮਝਣ ਲਈ ਮਿਲੀ ਸੀ ਕਿ ਉਹਨਾਂ ਦਾ ਕੰਮ ਕੀ ਹੁੰਦਾ ਹੈ ਤੇ ਉਹ ਇਸੳ ਨੂੰ ਕਿਵੇਂ ਕਰਦੇ ਹਨ ।’

Pic Courtesy: Instagram

ਹੋਰ ਪੜ੍ਹੋ :

vidya balan Pic Courtesy: Instagram

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਵਿਦਿਆ ਬਾਲਨ ਦੀ ‘ਸ਼ੇਰਨੀ’ ਫ਼ਿਲਮ ਇਕ ਮਹਿਲਾ ਜੰਗਲਾਤ ਅਧਿਕਾਰੀ ਦੀ ਜ਼ਿੰਦਗੀ ਨੂੰ ਦਰਸਾਉਂਦੀ ਹੈ । ਫ਼ਿਲਮ ਦੀ ਕਹਾਣੀ ਬਾਰੇ ਗੱਲ ਕਰਦੇ ਹੋਏ ਵਿਦਿਆ ਬਾਲਨ ਨੇ ਦੱਸਿਆ ਕਿ ‘ਵਿਨਸੈਂਟ ਬਾਰੇ ਮੈਨੂੰ ਜੋ ਪਸੰਦ ਹੈ ।

Vidya Balan Raises 2500 PPE Kits And Rs 16 Lakh For Frontline Workers Pic Courtesy: Instagram

ਉਹ ਇਹ ਹੈ ਕਿ ਉਹ ਇਕ ਘੱਟ ਬੋਲੀਆਂ ਵਾਲੀ ਔਰਤ ਹੈ ਅਤੇ ਫਿਰ ਵੀ ਉਸ ਵਿਚ ਹਿੰਮਤ ਹੈ ਕਿ ਉਹ ਉਸ ਵਿਚ ਵਿਸ਼ਵਾਸ ਰੱਖਦੀ ਹੈ … ਇਸ ਲਈ ਤੁਹਾਨੂੰ ਹਮਲਾਵਰ ਹੋਣ ਦੀ ਜ਼ਰੂਰਤ ਨਹੀਂ ਹੈ ਜਾਂ ਇਸ ਦੀ ਕੋਈ ਜ਼ਰੂਰਤ ਨਹੀਂ ਹੈ। ਮਨੁੱਖਾਂ ਦੀ ਦੁਨੀਆਂ ਵਿੱਚ ਇੱਕ ਆਦਮੀ ਬਣੋ, ਤੁਸੀਂ ਇੱਕ ਔਰਤ ਦੀ ਤਰ੍ਹਾਂ ਜੀ ਸਕਦੇ ਹੋ ਅਤੇ ਫਿਰ ਵੀ ਆਪਣਾ ਰਸਤਾ ਲੱਭ ਸਕਦੇ ਹੋ।

0 Comments
0

You may also like