ਪੀਟੀਸੀ ਪੰਜਾਬੀ ‘ਤੇ ਵੇਖੋ ਮਿਸ ਪੀਟੀਸੀ ਪੰਜਾਬੀ 2021 ਦਾ ਗ੍ਰੈਂਡ ਫਿਨਾਲੇ

written by Shaminder | March 13, 2021

ਮਿਸ ਪੀਟੀਸੀ ਪੰਜਾਬੀ 2021 ਦਾ ਅੱਜ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਗ੍ਰੈਂਡ ਫਿਨਾਲੇ ‘ਚ ਵੱਖ ਵੱਖ ਰਾਊੂਂਡ ਨੂੰ ਪਾਰ ਕਰਦੇ ਹੋਏ ਇਸ ਪੱਧਰ ਤੱਕ ਪਹੁੰਚੀਆਂ ਇਨ੍ਹਾਂ ਮੁਟਿਆਰਾਂ ਦਾ ਅੱਜ ਫੈਸਲਾ ਹੋਵੇਗਾ ਕਿ ਮਿਸ ਪੀਟੀਸੀ ਪੰਜਾਬੀ 2021 ਦਾ ਤਾਜ਼ ਕਿਸ ਦੇ ਸਿਰ ‘ਤੇ ਸੱਜੇਗਾ ।

gurpreet

ਹੋਰ ਪੜ੍ਹੋ : ਪੀਟੀਸੀ ਪੰਜਾਬੀ ’ਤੇ ਦੇਖੋ ‘ਮਿਸ ਪੀਟੀਸੀ ਪੰਜਾਬੀ 2021’ ਦਾ ਗਰੈਂਡ ਫ਼ਿਨਾਲੇ Nav Bajwa

ਸੱਤ ਮੁਟਿਆਰਾਂ ਚੋਂ ਕਿਹੜੀ ਮੁਟਿਆਰ ਸੂਰਤ ਅਤੇ ਸੀਰਤ ਦੇ ਇਸ ਮੁਕਾਬਲੇ ਜਿੱਤ ਪਾਏਗੀ ਇਸ ਦਾ ਫੈਸਲਾ ਅੱਜ ਹੋਵੇਗਾ । ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਪਰਖਣਗੇ ਸਾਡੇ ਪਾਰਖੀ ਜੱਜ ।

himanshi khurana

ਜੀ ਹਾਂ ਗੁਰਪ੍ਰੀਤ ਚੱਢਾ, ਇਹਾਨਾ ਢਿੱਲੋਂ, ਨਵ ਬਾਜਵਾ ਅਤੇ ਹਿਮਾਂਸ਼ੀ ਖੁਰਾਣਾ ਬਤੌਰ ਜੱਜ ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਪਰਖਣਗੇ । ਹੁਣ ਵੇਖਣਾ ਇਹ ਹੋਵੇਗਾ ਕਿ ਜੱਜਾਂ ਦਾ ਦਿਲ ਜਿੱਤਣ ‘ਚ ਕਿਹੜੀ ਮੁਟਿਆਰ ਕਾਮਯਾਬ ਰਹਿੰਦੀ ਹੈ ।ਇਹ ਸਭ ਵੇਖਣ ਨੂੰ ਮਿਲੇਗਾ ਅੱਜ ਸ਼ਾਮ 7:30  ਵਜੇ, ਪੀਟੀਸੀ ਪੰਜਾਬੀ ‘ਤੇ ਮਿਸ ਪੀਟੀਸੀ ਪੰਜਾਬੀ ਦੇ ਗ੍ਰੈਂਡ ਫਿਨਾਲੇ ‘ਚ ।

 

0 Comments
0

You may also like