ਪੀਟੀਸੀ ਪੰਜਾਬੀ ’ਤੇ 7 ਸਤੰਬਰ ਨੂੰ ਦੇਖੋ ‘ਸਿਕੰਦਰ’ ਫ਼ਿਲਮ

written by Rupinder Kaler | September 06, 2019

ਪੀਟੀਸੀ ਪੰਜਾਬੀ ਤੁਹਾਡੀ ਪਸੰਦ ਦਾ ਪੂਰਾ ਖਿਆਲ ਰੱਖਦਾ ਹੈ, ਇਸੇ ਲਈ ਹਰ ਸ਼ਨੀਵਾਰ ਤੁਹਾਨੂੰ ਨਵੀਆਂ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ । ਇਸ ਵਾਰ ਤੁਹਾਨੂੰ  Jatinder Mauhar  ਵੱਲੋਂ ਡਾਇਰੈਕਟ ਕੀਤੀ ਫ਼ਿਲਮ ‘ਸਿਕੰਦਰ’ ਦਿਖਾਈ ਜਾਵੇਗੀ । ਇਸ ਫ਼ਿਲਮ ਦੀ ਕਹਾਣੀ ਬਹੁਤ ਹੀ ਹੱਟ ਕੇ ਹੈ । ਇਸ ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਵਿਦਿਆਰਥੀ ਜੀਵਨ ’ਤੇ ਸਿਆਸਤ ਭਾਰੂ ਪੈਂਦੀ ਜਾ ਰਹੀ ਹੈ ।

ਸੱਤਾ ਦੇ ਨਸ਼ੇ ਵਿੱਚ ਕੁਝ ਵਿਦਿਆਰਥੀ ਗਲਤ ਰਾਹਾਂ ’ਤੇ ਜਾਣ ਤੋਂ ਵੀ ਕਤਰਾਉਂਦੇ ਨਹੀਂ । ਇਸ ਫ਼ਿਲਮ ਵਿੱਚ ਅਦਾਕਾਰ ਗੁਲ ਪਨਾਗ, ਕਰਤਾਰ ਚੀਮਾ, ਮਾਨਵ ਵਿਜ, ਰਾਜ ਸਿੰਘ ਝਿੰਜਰ, ਵਿਕਟਰ ਜੌਨ ਤੇ ਯਾਦ ਗਰੇਵਾਲ ਸਮੇਤ ਹੋਰ ਕਈ ਅਦਾਕਾਰਾਂ ਨੇ ਵਿਦਿਆਰਥੀ ਜੀਵਨ ਨੂੰ ਬਾਖੂਬੀ ਪੇਸ਼ ਕੀਤਾ ਹੈ ।

https://www.facebook.com/ptcpunjabi/photos/a.371270756350513/1730833067060935/?type=3&theater

ਇਸ ਫ਼ਿਲਮ ਵਿੱਚ ਕਿਸ ਦਾ ਕੀ ਕਿਰਦਾਰ ਹੈ ਇਹ ਜਾਨਣ ਲਈ ਦੇਖੋ ‘ਸਿਕੰਦਰ’ 7 ਸਤੰਬਰ ਦਿਨ ਸ਼ਨੀਵਾਰ ਸਮਾਂ ਦੁਪਿਹਰ 12.30 ਜਵੇ ਸਿਰਫ਼ ਪੀਟੀਸੀ ਪੰਜਾਬੀ ’ਤੇ ।

0 Comments
0

You may also like