Advertisment

ਪੀਟੀਸੀ ਪੰਜਾਬੀ ’ਤੇ ਥੋੜੀ ਦੇਰ ’ਚ ਦੇਖੋ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ ਦਾ ਗਰੈਂਡ ਫ਼ਿਨਾਲੇ

author-image
By Rupinder Kaler
New Update
ਪੀਟੀਸੀ ਪੰਜਾਬੀ ’ਤੇ ਥੋੜੀ ਦੇਰ ’ਚ ਦੇਖੋ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ ਦਾ ਗਰੈਂਡ ਫ਼ਿਨਾਲੇ
Advertisment
ਪੀਟੀਸੀ ਪੰਜਾਬੀ ਦੇ ਦਰਸ਼ਕਾਂ ਦੇ ਇੰਤਜ਼ਾਰ ਦੀਆਂ ਖੜੀਆਂ ਖਤਮ ਹੋ ਜਾ ਰਹੀਆਂ ਹਨ ਕਿਉਂਕਿ ਥੋੜੀ ਦੇਰ ਵਿੱਚ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ ਦਾ ਗਰੈਂਡ ਫ਼ਿਨਾਲੇ (Voice Of Punjab Chhota Champ 7) ਸ਼ੁਰੂ ਹੋਣ ਜਾ ਰਿਹਾ ਹੈ । ਅੱਜ ਇਸ ਸ਼ੋਅ ਦੇ ਫਾਈਨਲ ਵਿੱਚ ਪਹੁੰਚੇ ਛੇ ਪ੍ਰਤੀਭਾਗੀਆਂ ਯੁਵਰਾਜ ਸਿੰਘ, ਜੌਏਦੀਪ ਸਿੰਘ, ਪ੍ਰਿੰਸ ਕੁਮਾਰ, ਇਸ਼ੀਤਾ, ਮਨਰਾਜ ਸਿੰਘ ਤੇ ਮੰਨਤ ਦੀ ਕਿਸਮਤ ਦਾ ਫੈਸਲਾ ਹੋਣ ਜਾ ਰਿਹਾ ਹੈ । publive-image ਹੋਰ ਪੜ੍ਹੋ :
Advertisment
ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 ਦੇ ਗ੍ਰੈਂਡ ਫਿਨਾਲੇ ‘ਚ ਅਖਿਲ ਲਗਾਉਣਗੇ ਰੌਣਕਾਂ Baani sandhu in grand finale-minਇਹਨਾਂ ਵਿੱਚੋਂ ਕੋਈ ਇੱਕ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਬਣੇਗਾ । ਗਰੈਂਡ ਫ਼ਿਨਾਲੇ ਵਿੱਚ ਸੰਗੀਤ ਦੇ ਮਹਾਰਥੀਆਂ ਤੇ ਸ਼ੋਅ ਦੇ ਜੱਜ ਸਚਿਨ ਆਹੁਜਾ, ਬੀਰ ਸਿੰਘ ਇਹਨਾਂ ਸੁਰਬਾਜ਼ਾਂ ਨੂੰ ਸੰਗੀਤ ਦੀ ਹਰ ਕਸੌਟੀ ਤੇ ਪਰਖਣਗੇ, ਤੇ ਇਹਨਾਂ ਸੁਰਬਾਜ਼ਾਂ ਦੀ ਕਿਸਮਤ ਦਾ ਫੈਸਲਾ ਸੁਨਾਉਣਗੇ ।
 
View this post on Instagram
 

A post shared by PTC Punjabi (@ptcpunjabi)

ਇੱਥੇ ਹੀ ਬਸ ਨਹੀਂ ਗਾਇਕਾ ਬਾਣੀ ਸੰਧੂ ਤੇ ਗਾਇਕ ਅਖਿਲ ਆਪਣੇ ਗੀਤਾਂ ਨਾਲ ਇਸ ਸੰਗੀਤਕ ਸ਼ਾਮ ਨੂੰ ਰੰਗੀਨ ਬਨਾਉਣਗੇ । ਸੋ ਹੁਣ ਦੇਰ ਕਿਸ ਗੱਲ ਦੀ ਟੀਵੀ ਆਨ ਕਰਕੇ ਦੇਖੋ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ-7 ਦਾ ਗਰੈਂਡ ਫ਼ਿਨਾਲੇ’ ਅੱਜ ਸ਼ਾਮ 7.30 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment