Advertisment

ਯੋ ਯੋ ਹਨੀ ਸਿੰਘ ਨੇ ਗਾਇਆ ਅਰਬੀ ਭਾਸ਼ਾ ਵਿਚ ਗੀਤ, ਵੇਖੋ ਅਤੇ ਕਰੋ ਸ਼ੇਅਰ

author-image
By Gourav Kochhar
New Update
ਯੋ ਯੋ ਹਨੀ ਸਿੰਘ ਨੇ ਗਾਇਆ ਅਰਬੀ ਭਾਸ਼ਾ ਵਿਚ ਗੀਤ, ਵੇਖੋ ਅਤੇ ਕਰੋ ਸ਼ੇਅਰ
Advertisment

ਕਹਿੰਦੇ ਨੇ ਜੋ ਅਲੱਗ ਸੁਣਦਾ ਹੈ ਅਲੱਗ ਪੜ੍ਹਦਾ ਹੈ ਓਹੀ ਅਲੱਗ ਕਰਦਾ ਹੈ, ਤੁਸੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਬਹੁਤ ਸਾਰੇ ਮਿਊਜ਼ਿਕ ਨਿਰਦੇਸ਼ਕ ਦੇਖੇ ਹੋਣੇ ਜੋ ਅੰਗਰੇਜ਼ੀ ਮਿਊਜ਼ਿਕ ਸੁਣਦੇ ਹੋਏ ਆਮ ਦਿੱਖ ਜਾਂਦੇ ਨੇ ਤੇ ਉਸੇ ਅੰਗਰੇਜ਼ੀ ਮਿਊਜ਼ਿਕ ਵਿਚ ਹੀ ਆਪਣੀ ਪ੍ਰੇਰਨਾ ਵੀ ਲੱਭਦੇ ਨਜ਼ਰ ਆ ਜਾਂਦੇ ਨੇ |

Advertisment

ਪਰ ਯੋ ਯੋ ਹਨੀ ਸਿੰਘ ਨੇ ਹਮੇਸ਼ਾ ਤੋਂ ਹੀ ਕੁਝ ਅਲੱਗ ਤੇ ਹਟਕੇ ਕਿੱਤਾ ਹੈ ਤਾਹੀਂ ਤੇ ਉਹ ਅੱਜ ਕਲ ਅਰਬੀ ਮਿਊਜ਼ਿਕ ਵੱਲ ਧਿਆਨ ਦੇ ਰਹੇ ਨੇ | ਜੀ ਹਾਂ ਹਾਲ ਹੀ 'ਚ ਯੋ ਯੋ ਹਨੀ ਸਿੰਘ ਆਪਣੀ ਮਾਫੀਆ ਮੰਡੀਰ ਦੇ ਨਾਲ ਆਪਣੀ ਗੱਡੀ ਵਿਚ ਗੇੜੀ ਮਾਰ ਰਹੇ ਸੀ ਤੇ ਉਸੇ ਦੋਰਾਨ ਉਨ੍ਹਾਂ ਦੀ ਅਰਬੀ ਮਿਊਜ਼ਿਕ ਸੁਣਦੇ ਦੀ ਵੀਡੀਓ ਟੀਮ ਵੱਲੋਂ ਸ਼ੂਟ ਕਿੱਤੀ ਜਾ ਰਹੀ ਸੀ | ਅਰੇ ਜਨਾਬ ਤੁਸੀਂ ਟੇਂਸ਼ਨ ਨੀਂ ਲੈਣੀ, ਇਹ ਵੀਡੀਓ ਜੇ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਤੇ ਸਿੱਦਾ ਫੇਸਬੁੱਕ ਤੇ ਯੋ ਯੋ ਹਨੀ ਸਿੰਘ Yo Yo Honey Singh ਦੇ ਔਫੀਸ਼ਿਯਲ ਪੇਜ ਤੇ ਜਾਓ ਤੇ ਇਹ ਵੀਡੀਓ ਦੇਖ ਸਕਦੇ ਹੋ !

Yo Yo Honey Singh
Advertisment

Stay updated with the latest news headlines.

Follow us:
Advertisment
Advertisment
Latest Stories
Advertisment