ਯੁਵਰਾਜ ਹੰਸ ਦੇ ਲੱਗਿਆ ਵਟਨਾ, ਇਸ ਦਿਨ ਮਾਨਸੀ ਸ਼ਰਮਾ ਦੇ ਨਾਲ ਬੱਝਣਗੇ ਵਿਆਹ ਦੇ ਬੰਧਨ 'ਚ, ਦੇਖੋ ਵੀਡੀਓ

Written by  Aaseen Khan   |  February 17th 2019 05:10 PM  |  Updated: February 17th 2019 05:13 PM

ਯੁਵਰਾਜ ਹੰਸ ਦੇ ਲੱਗਿਆ ਵਟਨਾ, ਇਸ ਦਿਨ ਮਾਨਸੀ ਸ਼ਰਮਾ ਦੇ ਨਾਲ ਬੱਝਣਗੇ ਵਿਆਹ ਦੇ ਬੰਧਨ 'ਚ, ਦੇਖੋ ਵੀਡੀਓ

ਯੁਵਰਾਜ ਹੰਸ ਦੇ ਲੱਗਿਆ ਵਟਨਾ, ਇਸ ਦਿਨ ਮਾਨਸੀ ਸ਼ਰਮਾ ਦੇ ਨਾਲ ਬੱਝਣਗੇ ਵਿਆਹ ਦੇ ਬੰਧਨ 'ਚ, ਦੇਖੋ ਵੀਡੀਓ : ਯੁਵਰਾਜ ਹੰਸ ਦੇ ਵਿਆਹ ਦੀਆਂ ਚਰਚਾਵਾਂ ਕਾਫੀ ਲੰਬੇ ਸਮੇਂ ਤੋਂ ਛਿੜੀਆਂ ਹੋਈਆਂ ਹਨ। ਯੁਵਰਾਜ ਹੰਸ ਮਾਨਸੀ ਸ਼ਰਮਾ ਦੇ ਵਿਆਹ ਦੀਆਂ ਰੌਣਕਾਂ ਦੀਆਂ ਕਈ ਵੀਡੀਓਜ਼ ਵੀ ਪਿਛਲੇ ਦਿਨੀ ਵਾਇਰਲ ਹੋਈਆਂ ਹਨ। ਮਾਨਸੀ ਅਤੇ ਯੁਵਰਾਜ ਦੀ ਮੰਗਣੀ ਪਿਛਲੇ ਸਾਲ ਹੋ ਚੁੱਕੀ ਸੀ ਅਤੇ ਦੋਨੋ ਕਾਫੀ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।

 

View this post on Instagram

 

Meri jaan de watnaa lag gya 3 dinaa baad viyaah huhu love u meri bugri yuggi buggi aka @yuvrajhansofficial ??

A post shared by Navraj Hans (@navraj_hans) on

ਪਰ ਹੁਣ ਸਮਾਂ ਦੋਨਾਂ ਦੇ ਵਿਆਹ ਦਾ ਆ ਚੁੱਕਿਆ ਹੈ। ਜੀ ਹਾਂ ਯੁਵਰਾਜ ਹੰਸ ਦੇ ਬਟਨਾ ਲੱਗ ਚੁੱਕਿਆ ਹੈ ਅਤੇ ਅੱਜ ਤੋਂ (17 ਫਰਵਰੀ) ਤੋਂ ਤਿੰਨ ਦਿਨ ਬਾਅਦ ਯਾਨੀ 20 ਜਾਂ 21 ਫਰਵਰੀ ਨੂੰ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਵਿਆਹ ਦੇ ਬੰਦਨ 'ਚ ਬੱਝ ਜਾਣਗੇ। ਬਟਨੇ ਦੀ ਰਸਮ ਦਾ ਵੀਡੀਓ ਯੁਵਰਾਜ ਹੰਸ ਦੇ ਭਰਾ ਨਵਰਾਜ ਹੰਸ ਵੱਲੋਂ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ।

ਹੋਰ ਵੇਖੋ : ਦਿਲਜੀਤ ਦੋਸਾਂਝ ਵੀ ਆਏ ਸ਼ਹੀਦ ਜਵਾਨਾਂ ਦੇ ਪਰਿਵਾਰ ਦੀ ਮਦਦ ਲਈ ਅੱਗੇ, ਲਿਖਿਆ ਭਾਵੁਕ ਮੈਸੇਜ

 

View this post on Instagram

 

3 Days To Go @mansi_sharma6

A post shared by Yuvraj Hans (@yuvrajhansofficial) on

ਨਵਰਾਜ ਹੰਸ ਨੇ ਬੜੀ ਹੀ ਪਿਆਰੀ ਕੈਪਸ਼ਨ ਆਪਣੇ ਭਰਾ ਲਈ ਲਿਖੀ ਹੈ,ਉਹਨਾਂ ਦਾ ਕਹਿਣਾ ਹੈ, 'ਮੇਰੀ ਜਾਂ ਦੇ ਵਟਨਾ ਲੱਗ ਗਿਆ 3 ਦਿਨ ਬਾਅਦ ਵਿਆਹ ਹੋਊ,ਲਵ ਯੂ ਮੇਰੀ ਬੁਗੜੀ ਯੁੱਗੀ ਬੁੱਗੀ' ਵਰਾਜ ਹੰਸ ਖੁਦ ਵੀ ਗਾਇਕ ਹਨ । ਗਾਇਕੀ ਦੇ ਨਾਲ ਨਾਲ ਉਹ ਅਦਾਕਾਰੀ ਵਿੱਚ ਵੀ ਨਾਮਣਾ ਖੱਟ ਚੁੱਕੇ ਹਨ । ਯੁਵਰਾਜ ਹੰਸ ਪਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network