ਜਾਣੋ ਕਿਵੇਂ ਜਿੱਤ ਸਕਦੇ ਹੋ ਤੁਸੀਂ ਗਿੱਪੀ ਗਰੇਵਾਲ ਦੀ ਇਹ ਸਵੇਟ ਸ਼ਰਟ

Written by  Gourav Kochhar   |  December 18th 2017 07:19 AM  |  Updated: December 18th 2017 07:19 AM

ਜਾਣੋ ਕਿਵੇਂ ਜਿੱਤ ਸਕਦੇ ਹੋ ਤੁਸੀਂ ਗਿੱਪੀ ਗਰੇਵਾਲ ਦੀ ਇਹ ਸਵੇਟ ਸ਼ਰਟ

ਗਿੱਪੀ ਗਰੇਵਾਲ ਦੇ ਆਉਣ ਵਾਲੇ ਗੀਤ ਨਹੀਂ ਛੱਡ ਦਾ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ | ਪਰ ਕਿ ਤੁਸੀਂ ਜਾਣਦੇ ਹੋ ਗਿੱਪੀ ਗਰੇਵਾਲ ਆਪਣੇ ਇਸ ਗੀਤ ਦੇ ਨਾਲ ਹਰ ਇਕ ਫੈਨ ਨੂੰ ਇਸ ਗੀਤ ਦੀ ਇਕ ਸਵੇਟ ਸ਼ਰਟ ਤੋਹਫੇ ਵਿਚ ਵੰਡ ਰਹੇ ਹਨ |

ਜੀ ਹਾਂ ਇਹ ਸੱਚ ਹੈ, ਕਲ ਹੀ ਗਿੱਪੀ ਗਰੇਵਾਲ ਨੇ ਫੇਸਬੁੱਕ ਤੇ ਲਾਈਵ ਆ ਕੇ ਸੱਭ ਨੂੰ ਇਹ ਸਰਪ੍ਰਾਈਜ਼ ਦਿੱਤਾ ਹੈ | ਗਿੱਪੀ ਗਰੇਵਾਲ ਦਾ ਜੋ ਫੈਨ ਉਨ੍ਹਾਂ ਦੇ ਇਸ ਗੀਤ ਦੀ ਡਬਸਮੇਸ਼ ਵੀਡੀਓ ਉਨ੍ਹਾਂ ਦੇ ਨਾਲ ਸਾਂਝਾ ਕਰੂਗਾ ਉਸਨੂੰ ਗਿੱਪੀ ਗਰੇਵਾਲ ਦੀ ਹਮਬਲ ਮਿਊਜ਼ਿਕ ਵਲੋਂ ਇਕ ਟੀ-ਸ਼ਰਟ ਤੋਹਫ਼ੇ ਦੇ ਰੂਪ ਵਿਚ ਦਿੱਤੀ ਜਾਵੇਗੀ |

"ਨਹੀਂ ਛੱਡ ਦਾ" ਗਿੱਪੀ ਗਰੇਵਾਲ Gippy Grewal ਦਾ ਇਹ ਗੀਤ ਕਲ ਸਵੇਰੇ 10 ਵਜੇ ਹਮਬਲ ਮਿਊਜ਼ਿਕ ਬੈਨਰ ਹੇਠ ਹੀ ਜਾਰੀ ਕਿੱਤਾ ਜਾਵੇਗਾ | ਤਾਂ ਫਿਰ ਤਿਆਰ ਹੋ ਜਾਓ ਇਸ ਗੀਤ ਦਾ ਆਨੰਦ ਲੈਣ ਲਈ ਅਤੇ ਇਸ ਗੀਤ ਦੁਆਰਾ ਦਿੱਤੇ ਜਾਣ ਵਾਲੇ ਤੋਹਫ਼ੇ ਨੂੰ ਪਾਉਣ ਲਈ |

ਟੀ-ਸ਼ਰਟ ਜਿੱਤਣ ਲਈ ਬਣਾਓ ਆਪਣੀ "ਨਹੀਂ ਛੱਡ ਦਾ Nai Shad Da" ਗੀਤ ਦੀ ਵੀਡੀਓ ਅਤੇ ਭੇਜੋ ਵਟਸਐਪ ਨੰਬਰ +918264930172 ਤੇ |

https://youtu.be/6bZ-jTg4o4k


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network