ਵੇਖੋ ਆਉਣ ਵਾਲੀ ਇੱਕ ਕਹਾਣੀ - ਨਿੱਸਰ ਦੀ ਪਹਿਲੀ ਝੱਲਕ

Written by  PTC Buzz   |  November 16th 2017 11:27 AM  |  Updated: November 16th 2017 11:27 AM

ਵੇਖੋ ਆਉਣ ਵਾਲੀ ਇੱਕ ਕਹਾਣੀ - ਨਿੱਸਰ ਦੀ ਪਹਿਲੀ ਝੱਲਕ

ਪੰਜਾਬੀ ਟੈਲੀਵੀਜ਼ਨ ਤੇ ਇਤਿਹਾਸ ਬਣਾਉਣ ਵਾਲ਼ੇ ਸ਼ੋ “ਇਕ ਕਹਾਣੀ (Ikk Kahani)” ਨੂੰ ਲੋਕਾਂ ਦਾ ਬਹੁਤ ਵੱਧ ਚੱੜ ਕੇ ਪਿਆਰ ਮਿਲ ਰਿਹਾ ਹੈ |

PTC Punjabi ਦੀ ਇਸ ਅਨੋਖੀ ਪਹਿਲ ਨੂੰ ਸਾਰੇ ਹੀ ਦਰਸ਼ਕਾਂ ਨੇ ਸਿਰ ਮੱਥੇ ਲਾਇਆ | ਇਕ ਕਹਾਣੀ ਦੀ ਲੜੀਵਾਰ ਦੇ ਵਿੱਚ ਅੱਜ ਕਲ “ਨਿੱਸਰ” ਦੀ ਕਹਾਣੀ ਦਾ ਟ੍ਰੇਲਰ ਬਹੁਤ ਵਾਇਰਲ ਹੋ ਰਿਹਾ ਹੈ | ਜੀ ਹਾਂ ਇਹ ਟ੍ਰੇਲਰ ਨੂੰ ਤੁਸੀਂ PTC Punjabi ਦੇ ਆਫੀਸ਼ੀਅਲ ਯੂਟੀਊਬ ਪੇਜ ਤੇ ਵੇਖ ਸਕਦੇ ਹੋ | ਟ੍ਰੇਲਰ ਦੇ ਵਿੱਚ ਪੂਰੀ ਕਹਾਣੀ ਨੂੰ ਇੰਨ੍ਹੀ ਖੂਬਸੂਤਰੀ ਨਾਲ ਦਰਸ਼ਾਇਆ ਗਿਆ ਹੈ ਕਿ ਇਕ ਵਾਰ ਤਾਂ ਨਜ਼ਰ ਠਹਿਰ ਹੀ ਜਾਂਦੀ ਹੈ | 19 ਨਵੰਬਰ ਨੂੰ “ਨਿਸਾਰ” ਦਾ ਪ੍ਰਸਾਰਣ ਸਵੇਰੇ 11:30 ਤੇ ਸ਼ਾਮ 6:45 ਤੇ PTC Punjabi ਤੇ ਹੋਏਗਾ !

https://youtu.be/uIl1zlYVtO8


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network