7 ਅਕਤੂਬਰ ਨੂੰ ਰਿਲੀਜ਼ ਹੋਵੇਗਾ ਐਮੀ ਵਿਰਕ ਦਾ ਨਵਾਂ ਗੀਤ

Written by  PTC Buzz   |  October 05th 2017 12:32 PM  |  Updated: October 06th 2017 06:21 AM

7 ਅਕਤੂਬਰ ਨੂੰ ਰਿਲੀਜ਼ ਹੋਵੇਗਾ ਐਮੀ ਵਿਰਕ ਦਾ ਨਵਾਂ ਗੀਤ

ਪਿਛਲੇ 2 ਸਾਲਾਂ ਵਿਚ ਐਮੀ ਵਿਰਕ ਦੇ ਸਿਤਾਰੇ ਬੁਲੰਦੀ ਤੇ ਚੱਲ ਰਹੇ ਨੇ | ਉਹ ਕੋਈ ਵੀ ਗੀਤ ਕਰੇ, ਕੋਈ ਵੀ ਫ਼ਿਲਮ ਕਰੇ, ਸੁਪਰ ਡੁਪਰ ਹਿੱਟ ਜਾਂਦਾ ਹੈ |

ਫੈਨਸ ਉਨ੍ਹਾਂ ਦੀ ਅਦਾਕਾਰੀ ਨੂੰ ਤੇ ਗਾਇਕੀ ਨੂੰ ਪੂਰਾ ਪਿਆਰ ਦੇ ਰਹੇ ਨੇ | ਹਾਲ ਹੀ 'ਚ ਰਿਲੀਜ਼ ਹੋਈ ਨਿੱਕਾ ਜ਼ੈਲਦਾਰ 2 ਨੂੰ ਮਿਲੇ ਇਨ੍ਹੇ ਪਿਆਰ ਤੋਂ ਬਾਅਦ ਉਹ ਹੁਣ ਆਪਣਾ ਸਿੰਗਲ ਟਰੈਕ ਲੈ ਕੇ ਆ ਰਹੇ ਨੇ | ਜਿਸ ਦਾ ਟਾਈਟਲ ਹੈ “ਹੰਜੂ” ਜਿਸ ਨੂੰ ਅੰਮ੍ਰਿਤ ਮਾਨ ਨੇ ਲਿਖਿਆ ਹੈ ਤੇ ਗੁਪਜ਼ ਸੇਹਰਾ ਨੇ ਇਸ ਦਾ ਮਿਊਜ਼ਿਕ ਕਿੱਤਾ ਹੈ | ਤੇ ਇਸ ਦਾ ਵੀਡੀਓ ਡਾਇਰੈਕਟ ਕਿੱਤਾ ਹੈ ਜੋਤ ਸਿੰਘ ਨੇ | ਤੇ ਐਮੀ ਵਿਰਕ ਨੇ ਆਪਣੇ ਫੇਸਬੁੱਕ ਪੇਜ ਤੇ ਕਿਹਾ ਹੈ ਕੇ ਇਹ ਗੀਤ 7 ਅਕਤੂਬਰ ਨੂੰ ਸ਼ਾਮੀ 6 ਵਜੇ ਰਿਲੀਜ਼ ਕਿੱਤਾ ਜਾਏਗਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network