ਪਰਮੀਸ਼ ਵਰਮਾ ਅਤੇ ਸ਼ੈਰੀ ਮਾਨ ਦੀ ਦੋਸਤੀ ਹੈ ਸੁਰਖੀਆਂ 'ਚ

Reported by: PTC Punjabi Desk | Edited by: Gourav Kochhar  |  January 31st 2018 05:23 PM |  Updated: January 31st 2018 05:23 PM

ਪਰਮੀਸ਼ ਵਰਮਾ ਅਤੇ ਸ਼ੈਰੀ ਮਾਨ ਦੀ ਦੋਸਤੀ ਹੈ ਸੁਰਖੀਆਂ 'ਚ

ਕੁਝ ਸਾਲਾਂ ਤੋਂ ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦੀ ਦੋਸਤੀ ਬਹੁਤ ਵੱਧ ਗਈ ਹੈ, ਇਸਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਸ਼ੈਰੀ ਮਾਨ ਦੇ ਕਿੱਸੇ ਵੀ ਗੀਤ ਦੀ ਵੀਡੀਓ ਹੋਵੇ ਉਹ ਪਰਮੀਸ਼ ਵਰਮਾ ਦੇ ਹਿੱਸੇ ਹੀ ਆਉਂਦੀ ਹੈ | ਇਸ ਕਰਕੇ ਹਾਲ ਹੀ ਦੇ ਵਿਚ ਸ਼ੈਰੀ ਮਾਨ Sharry Mann ਨੇ ਪਰਮੀਸ਼ ਵਰਮਾ ਦੇ ਨਾਲ ਮਾਇਕ ਤੇ ਗਾਉਂਦੀਆਂ ਦੀ ਇਕ ਤਸਵੀਰ ਫੇਸਬੁੱਕ ਤੇ ਸਾਂਝਾ ਕਿੱਤੀ ਤੇ ਕੈਪਸ਼ਨ ਦੇ ਵਿਚ ਬੜੇ ਹੀ ਮਜ਼ਾਕੀਆ ਅੰਦਾਜ਼ ਦੇ ਵਿਚ ਪਰਮੀਸ਼ ਵਰਮਾ ਦੇ ਗਾਉਣ ਦੇ ਬਾਰੇ ਟ੍ਰੋਲ ਕਿੱਤਾ |

ਉਨ੍ਹਾਂ ਨੇ ਕੈਪਸ਼ਨ ਦੇ ਵਿਚ ਲਿਖਿਆ ਕਿ “Parmihuuuu Began to Sing " | ਇਹ ਨੀ ਹਟਦਾ ਹੁਣ ਇਹ ਤਾਂ ਮਾਇਕ ਖੋ-ਖੋ ਕੇ ਗਾਉਣ ਨੂੰ ਫਿਰਦਾ…ਪਤੰਦਰ !” ਸ਼ੈਰੀ ਮਾਨ ਦਾ ਇਹ ਮਜ਼ਾਕੀਆ ਅੰਦਾਜ਼ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਪਰ ਇਸ ਪੋਸਟ ਨੂੰ ਸ਼ੈਰੀ ਮਾਨ ਦੇ ਫੈਨਸ ਤੇ ਪਰਮੀਸ਼ ਵਰਮਾ Parmish Verma ਦੇ ਫੈਨਸ ਵੱਲੋ ਦੱਬ ਕੇ ਸਾਂਝਾ ਕਿੱਤਾ ਜਾ ਰਿਹਾ ਹੈ | ਇਸ ਕਰਕੇ ਤੁਸੀਂ ਟੇਂਸ਼ਨ ਨੀਂ ਲੈਣੀ , ਤੁਹਾਨੂੰ ਕਿਥੇ ਜਾਣ ਦੀ ਲੋੜ ਨਹੀਂ ਕਿਉਕਿ ਅਸੀਂ ਤੁਹਾਡੇ ਲਈ ਖਾਸ ਇਹ ਪੋਸਟ ਤੁਹਾਡੇ ਮੋਬਾਈਲ, ਕੰਪਿਊਟਰ , ਲੈਪਟਾਪ , ਤੇ ਟੈਬ ਦੀ ਸਕਰੀਨ ਤਕ ਲੈ ਕੇ ਆਏ ਹਾਂ | ਦੇਖੋ ਤੇ ਮਨੋਰੰਜਨ ਲਓ !


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network