ਯਾਰ ਮੇਰੇ ਮੈਨੂੰ ਵੀਰਿਆਂ ਤੋਂ ਵੀ ਵੱਧ ਨੇ: ਜਗਵੀਰ ਗਿੱਲ

Written by  Gourav Kochhar   |  January 26th 2018 03:47 PM  |  Updated: January 26th 2018 03:47 PM

ਯਾਰ ਮੇਰੇ ਮੈਨੂੰ ਵੀਰਿਆਂ ਤੋਂ ਵੀ ਵੱਧ ਨੇ: ਜਗਵੀਰ ਗਿੱਲ

ਦੋਸਤੋ, ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਬਹੁਤ ਸਾਰੇ ਗਾਇਕ ਆਪਣੀ ਕਿਸਮਤ ਨੂੰ ਅਜ਼ਮਾਉਂਦੇ ਹਨ | ਕਈ ਤਾਂ ਪਹਿਲੀ ਕੋਸ਼ਿਸ਼ ਤੇ ਹੀ ਹਿੱਟ ਹੋ ਜਾਂਦੇ ਹਨ, ਤੇ ਕਈਆਂ ਦੀ ਕੋਸ਼ਿਸ਼ ਸਿਰੇ ਹੀ ਨਹੀਂ ਚੜ੍ਹ ਪਾਉਂਦੀ |

ਪਰ ਜਿਸ ਗਾਇਕ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ, ਉਹਨੇ ਬੜੀ ਹੀ ਧਮਾਕੇਦਾਰ ਐਂਟਰੀ ਕਿੱਤੀ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ | ਜੀ ਅਸੀਂ ਗੱਲ ਕਰ ਰਹੇ ਹਾਂ ਜਗਬੀਰ ਗਿੱਲ ਦੀ, ਜਿਸ ਦਾ ਗੀਤ ਆਇਆ ਹੈ "ਯਾਰ ਮੇਰੇ Yaar Mere" | ਦੇਸੀ ਕ੍ਰਾਊ ਦੇ ਮਿਊਜ਼ਿਕ ਅਤੇ ਪਰਮੀਸ਼ ਵਰਮਾ Parmish Verma ਦੀ ਡਿਰੇਕਸ਼ਨ ਨੇ ਗੀਤ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ ਹੈ | ਇਸ ਗੀਤ ਨੂੰ ਲਗਭਗ ਹਰ ਪੰਜਾਬੀ ਕਲਾਕਾਰ ਨੇ ਆਪਣੇ ਫੇਸਬੁੱਕ ਜਾ ਸੋਸ਼ਲ ਸਾਈਟ ਤੇ ਸਾਂਝਾ ਕਿੱਤਾ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network