ਪ੍ਰੈਗਨੇਂਟ ਗਰਲ ਫਰੈਂਡ ਨਾਲ ਇਸ ਅਦਾਕਾਰ ਦੀਆਂ ਤਸਵੀਰਾਂ ਹੋਈਆਂ ਵਾਇਰਲ,ਵਿਆਹ ਤੋਂ ਪਹਿਲਾਂ ਬਣਨ ਜਾ ਰਹੇ ਡੈਡੀ !
ਆਪਣੀ ਪ੍ਰੈਗਨੇਂਟ ਗਰਲ ਫਰੈਂਡ ਨੂੰ ਲੈ ਕੇ ਅਰਜੁਨ ਰਾਮਪਾਲ ਲਗਾਤਾਰ ਚਰਚਾ ਵਿੱਚ ਹਨ । ਗੈਬਰੀਏਲਾ ਦੇ ਨਾਲ ਇਸ ਤਸਵੀਰ 'ਚ ਅਰਜੁਨ ਰਾਮਪਾਲ ਬੇਹੱਦ ਰੋਮਾਂਟਿਕ ਮੂਡ 'ਚ ਨਜ਼ਰ ਆ ਰਹੇ ਹਨ । ਦੋਨਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।ਅਰਜੁਨ ਰਾਮਪਾਲ ਆਪਣੀ ਗਰਲ ਫਰੈਂਡ ਦਾ ਖ਼ਾਸ ਖ਼ਿਆਲ ਰੱਖ ਰਹੇ ਹਨ ।
https://www.instagram.com/p/BwmuNKKhMYR/
ਉਨ੍ਹਾਂ ਦੀ ਗਰਲ ਫਰੈਂਡ ਜਲਦ ਹੀ ਉਨ੍ਹਾਂ ਦੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਇਸ ਦੇ ਨਾਲ ਹੀ ਵਿਆਹ ਤੋਂ ਪਹਿਲਾਂ ਬੱਚੇ ਨੂੰ ਲੈ ਕੇ ਅਰਜੁਨ ਰਾਮਪਾਲ ਕਾਫੀ ਚਰਚਾ 'ਚ ਹਨ ।ਅਰਜੁਨ ਇਸ ਤਸਵੀਰ 'ਚ ਗਿਟਾਰ ਵਜਾਉਂਦੇ ਵਿਖਾਈ ਦੇ ਰਹੇ ਹਨ ਜਦਕਿ ਉਨ੍ਹਾਂ ਦੀ ਗਰਲ ਫ੍ਰੈਂਡ ਹੌਟ ਅੰਦਾਜ਼ 'ਚ ਨਜ਼ਰ ਆ ਰਹੀ ਹੈ ।
https://www.instagram.com/p/Bv9SuSjBUec/
ਗੈਂਬਰਿਲਾ ਨੇ ਇਸ ਤਸਵੀਰ ਦੇ ਕੈਪਸ਼ਨ 'ਚ ਲਿਖਿਆ ਹੈ "ਐਲਬਮ ਜਲਦ ਆਏਗਾ" ਅਰਜੁਨ ਰਾਮਪਾਲ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਉਹ ਇੱਕ ਵਾਰ ਫਿਰ ਪਿਤਾ ਬਣਨ ਜਾ ਰਹੇ ਨੇ । ਉਨ੍ਹਾਂ ਨੇ ਲਿਖਿਆ ਕਿ "ਖ਼ੁਸ਼ ਹਾਂ ਕਿ ਇੱਕ ਵਾਰ ਮੁੜ ਤੋਂ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹਾਂ ਇਸ ਬੱਚੇ ਲਈ ਤੁਹਾਡਾ ਸ਼ੁਕਰੀਆ। ਉਨ੍ਹਾਂ ਦੀ ਗਰਲ ਫਰੈਂਡ ਜਲਦ ਹੀ ਉਨ੍ਹਾਂ ਦੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਇਸ ਦੇ ਨਾਲ ਹੀ ਵਿਆਹ ਤੋਂ ਪਹਿਲਾਂ ਬੱਚੇ ਨੂੰ ਲੈ ਕੇ ਅਰਜੁਨ ਰਾਮਪਾਲ ਕਾਫੀ ਚਰਚਾ 'ਚ ਹਨ ।