ਅਦਾਕਾਰਾ ਗੌਹਰ ਖ਼ਾਨ ਤੇ ਜੈਦ ਦਰਬਾਰ ਦਾ ਹੋਇਆ ਨਿਕਾਹ, ਤਸਵੀਰਾਂ ਤੇ ਵੀਡੀਓ ਹੋਈਆਂ ਵਾਇਰਲ

written by Rupinder Kaler | December 26, 2020

ਅਦਾਕਾਰਾ ਗੌਹਰ ਖ਼ਾਨ ਤੇ ਜੈਦ ਦਰਬਾਰ ਦਾ ਨਿਕਾਹ ਹੋ ਗਿਆ ਹੈ। ਗੌਹਰ ਤੇ ਜੈਦ ਦੇ ਨਿਕਾਹ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਤੇ ਵੀਡੀਓ ਵਿੱਚ ਨਵ ਵਿਆਹੀ ਜੋੜੀ ਬਹੁਤ ਖੁਸ਼ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ 'ਚ ਜੈਦ ਤੇ ਗੌਹਰ ਸਟੇਜ 'ਤੇ ਇਕੱਠੇ ਖੜ੍ਹੇ ਨਜ਼ਰ ਆ ਰਹੇ ਹਨ। gauahar ਹੋਰ ਪੜ੍ਹੋ :

gauahar ਗੌਹਰ ਨੇ ਆਪਣੇ ਨਿਕਾਹ 'ਚ ਕਰੀਮ ਕਲਰ ਦਾ ਸ਼ਰਾਰਾ ਪਾਇਆ ਹੋਇਆ ਹੈ, ਜਿਸ ਨਾਲ ਉਨ੍ਹਾਂ ਨੇ ਗ੍ਰੀਨ ਕਲਰ ਦੀ ਜਵੈਲਰੀ ਕੈਰੀ ਕੀਤੀ ਹੈ। ਜੈਦ ਨੇ ਵੀ ਨਿਕਾਹ 'ਚ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੈ। gauahar ਜ਼ੈਦ ਜਿੱਥੇ ਸ਼ੇਰਵਾਨੀ 'ਚ ਕਾਫੀ ਰਾਇਲ ਲੁੱਕ 'ਚ ਨਜ਼ਰ ਆ ਰਹੇ ਹਨ ਤਾਂ ਉੱਥੇ ਗੌਹਰ ਵੀ ਕਰੀਮ ਸ਼ਰਾਰੇ 'ਚ ਕਾਫ਼ੀ ਖ਼ੂਬਸੁਰਤ ਦਿਖਾਈ ਦੇ ਰਹੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਇਸ ਜੋੜੀ ਨੇ ਆਪਣੇ ਰਿਲੇਸ਼ਨਸ਼ਿਪ ਦਾ ਖੁਲਾਸਾ ਕੀਤਾ ਸੀ । ਦੋਵੇਂ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਡੇਟ ਕਰਦੇ ਆ ਰਹੇ ਸਨ ।
 
View this post on Instagram
 

A post shared by Viral Bhayani (@viralbhayani)

 
View this post on Instagram
 

A post shared by Viral Bhayani (@viralbhayani)

 
View this post on Instagram
 

A post shared by Viral Bhayani (@viralbhayani)

0 Comments
0

You may also like