ਅਦਾਕਾਰਾ ਮੋਨਿਕਾ ਗਿੱਲ ਨੇ ਅਮਰਿੰਦਰ ਗਿੱਲ ਦੇ ‘ਚੱਲ ਜਿੰਦੀਏ’ ਗੀਤ ਉੱਤੇ ਬਣਾਈ ਪਿਆਰੀ ਜਿਹੀ ਵੀਡੀਓ, ਹਰ ਇੱਕ ਨੂੰ ਆ ਰਹੀ ਹੈ ਖੂਬ ਪਸੰਦ

written by Lajwinder kaur | October 11, 2021

ਪੰਜਾਬੀ ਸਿਨੇਮੇ ਜਗਤ ਦੀ ਖ਼ੂਬਸੂਰਤ ਤੇ ਪਿਆਰੀ ਜਿਹੀ ਅਦਾਕਾਰਾ ਮੋਨਿਕਾ ਗਿੱਲ Monica Gill ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਕਾਫੀ ਟਾਈਮ ਬਾਅਦ ਆਪਣੀ ਕੋਈ ਵੀਡੀਓ ਪਾਈ ਹੈ।  ਇਸ ਵੀਡੀਓ ਚ ਉਹ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ: ‘ਹਮ ਦੋ ਹਮਾਰੇ ਦੋ’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਮਾਪਿਆਂ ਨੂੰ ਗੋਦ ਲੈਣ ਲਈ ਰਾਜਕੁਮਾਰ ਰਾਓ ਦੇਖੋ ਕਿਵੇਂ ਵੇਲ ਰਹੇ ਨੇ ਪਾਪੜ

Monica Gill Shared Her Engagement Pictures With Gurshawn Sahota

ਇਸ ਇੰਸਟਾ ਰੀਲ ਨੂੰ ਉਨ੍ਹਾਂ ਨੇ ਅਮਰਿੰਦਰ ਗਿੱਲ ਦੇ ‘ਚੱਲ ਜਿੰਦੀਏ’ ਗੀਤ ਉੱਤੇ ਬਣਾਈ ਹੈ। ਉਹ ਪਿੰਕ ਰੰਗ ਦੇ ਸ਼ਰਾਰਾ ਸੂਟ ‘ਚ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ। ਇਸ ਇੰਸਟਾ ਰੀਲ ਉੱਤੇ ਵੱਡੀ ਗਿਣਤੀ 'ਚ ਲਾਈਕਸ ਤੇ ਕਾਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ : ਹਰਦੀਪ ਗਰੇਵਾਲ ਨੇ ‘ਤੁਣਕਾ-ਤੁਣਕਾ’ ਫ਼ਿਲਮ ਦੀ ਸਫਲਤਾ ਤੋਂ ਬਾਅਦ ਕੀਤਾ ਆਪਣੀ ਅਗਲੀ ਫ਼ਿਲਮ 'S.W.A.T PUNJAB' ਦਾ ਐਲਾਨ

monica and gurshan

ਮੋਨਿਕਾ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਅਖੀਰਲੀ ਵਾਰ ਉਹ ਫ਼ਿਲਮ ‘ਯਾਰਾ ਵੇ’ ਜੋ ਕਿ ਗਗਨ ਕੋਕਰੀ ਦੇ ਨਾਲ ਨਜ਼ਰ ਆਈ ਸੀ । ਮੋਨਿਕਾ ਗਿੱਲ ਫ਼ਿਲਮਾਂ ਦੇ ਨਾਲ-ਨਾਲ ਟੀਵੀ ਦੇ ਕਈ ਐਡ ਅਤੇ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੇ ਹਨ । ਉਹ ਗਿੱਪੀ ਗਰੇਵਾਲ ਦੇ ਗੀਤ ‘ਆਸਕਰ ਦੇਂਦਾ ਤੇਰੇ ਲੱਕ ਨੂੰ’ ‘ਚ ਬਤੌਰ ਮਾਡਲ ਨਜ਼ਰ ਆਈ ਸੀ।

 

 

View this post on Instagram

 

A post shared by Monica Gill (@monica_gill1)

0 Comments
0

You may also like