ਐਕਟਰੈੱਸ ਸੰਨੀ ਲਿਓਨ ਨੇ ਸਾਂਝਾ ਕੀਤਾ ਆਪਣਾ ਅਣਦੇਖਿਆ ਵੀਡੀਓ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਕਿਊਟ ਵੀਡੀਓ

written by Lajwinder kaur | June 07, 2021

ਬਾਲੀਵੁੱਡ ਦੀ ਹੌਟ ਤੇ ਖ਼ੂਬਸੂਰਤ ਅਦਾਕਾਰਾ ਸੰਨੀ ਲਿਓਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

Sunny Leone Celebrates Her Daughter Nisha 4th Birthday image source-instagram
ਹੋਰ ਪੜ੍ਹੋ : ਅੱਜ ਹੈ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦਾ ਜਨਮ ਦਿਨ, ਅਰਮਾਨ ਢਿੱਲੋਂ ਨੇ ਪਿਤਾ ਨੂੰ ਯਾਦ ਕਰਦੇ ਹੋਏ ਪਾਈ ਇਮੋਸ਼ਨਲ ਪੋਸਟ ਤੇ ਕਿਹਾ – ‘ਮੈਨੂੰ ਤੁਹਾਡਾ ਪੁੱਤਰ ਹੋਣ ‘ਤੇ ਮਾਣ ਹੈ’
sunny leone shared her birthday hidden video with fans' image source-instagram
ਕਰਨਜੀਤ ਕੌਰ ਯਾਨੀਕਿ ਸੰਨੀ ਲਿਓਨ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦਾ ਅਣਦੇਖਿਆ ਵੀਡੀਓ ਪੋਸਟ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ‘The hidden birthday video ;)😜’ । ਇਸ ਵੀਡੀਓ 'ਚ ਸੰਨੀ ਲਿਓਨ ਨੇ ਆਪਣੇ ਸਿਰ ਉੱਤੇ ਪੀਲੇ ਰੰਗ ਦੇ ਗੁਬਾਰੇ ਬੰਨੇ ਹੋਏ ਨੇ ਤੇ ਮੱਥੇ ਉੱਤੇ ਪੀਲੇ ਰੰਗ ਦੇ ਫੁੱਲ ਲਗਾਏ ਹੋਏ ਨੇ। ਇਸ ਵੀਡੀਓ ਉਹ ਆਪਣੀ ਕਿਊਟ ਅਦਾਵਾਂ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਇੱਕ ਮਿਲੀਅਨ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ । ਪਿਛਲੇ ਮਹੀਨੇ ਹੀ ਉਨ੍ਹਾਂ ਨੇ ਆਪਣਾ 40ਵਾਂ ਬਰਥਡੇਅ ਸੈਲੀਬ੍ਰੇਟ ਕੀਤਾ ਸੀ।
Sunny Leone Shares Photo Of Her New Luxury Car Maserati.  image source-instagram
ਜੇ ਗੱਲ ਕਰੀਏ ਸੰਨੀ ਲਿਓਨ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀਆਂ ਕਈ ਸੁਪਰ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਅਦਾਵਾਂ ਬਿਖੇਰ ਚੁੱਕੀ ਹੈ ।
Sunny Leone Shares Beautiful Picture With Husband Daniel Weber  image source-instagram
 
 
View this post on Instagram
 

A post shared by Sunny Leone (@sunnyleone)

0 Comments
0

You may also like