ਲੰਡਨ ਦੀਆਂ ਸੜਕਾਂ ‘ਤੇ ਆਪਣੀ ਨਵਜੰਮੀ ਬੱਚੀ ਦੇ ਨਾਲ ਘੁੰਮਦੇ ਨਜ਼ਰ ਆਏ ਐਕਟਰ ਆਫਤਾਬ ਸ਼ਿਵਦਸਾਨੀ

Written by  Lajwinder kaur   |  November 10th 2020 06:19 PM  |  Updated: November 10th 2020 06:26 PM

ਲੰਡਨ ਦੀਆਂ ਸੜਕਾਂ ‘ਤੇ ਆਪਣੀ ਨਵਜੰਮੀ ਬੱਚੀ ਦੇ ਨਾਲ ਘੁੰਮਦੇ ਨਜ਼ਰ ਆਏ ਐਕਟਰ ਆਫਤਾਬ ਸ਼ਿਵਦਸਾਨੀ

ਬਾਲੀਵੁੱਡ ਐਕਟਰ ਆਫਤਾਬ ਸ਼ਿਵਦਸਾਨੀ ਏਨੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਨੇ । ਇਸ ਸਾਲ ਅਗਸਤ ਮਹੀਨੇ ‘ਚ ਉਨ੍ਹਾਂ ਦੇ ਘਰ ਨੰਨ੍ਹੀ ਬੱਚੀ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ‘ਚ ਖੁਸ਼ੀਆਂ ਛਾਈਆਂ ਹੋਈਆਂ ਨੇ।

aftab shivdasani and nin dusanj blessed with baby girl  ਹੋਰ ਪੜ੍ਹੋ : ਰੋਹਨਪ੍ਰੀਤ ਸਿੰਘ ਦਾ ਨਵਾਂ ਗੀਤ ‘EX CALLING’ ਹੋਇਆ ਰਿਲੀਜ਼, ਗਾਣੇ ‘ਚ ਪਤਨੀ ਨੇਹਾ ਕੱਕੜ ਨੇ ਵੀ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ, ਦਰਸ਼ਕਾਂ ਨੂੰ ਆ ਰਿਹਾ ਪਸੰਦ

ਉਹ ਏਨੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਲੰਡਨ ‘ਚ ਨੇ । ਉਨ੍ਹਾਂ ਨੇ ਆਪਣੀ ਨਵਜੰਮੀ ਬੱਚੀ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ਅਕਾਉਂਟ ਉੱਤੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਹਾਂ Nevaeh, ਤੁਹਾਡਾ ਧਿਆਨ ਮੇਰੇ ਵੱਲ ਹੈ, ਇਥੇ ਅਤੇ ਹੁਣ’ । ਪਰ ਉਨ੍ਹਾਂ ਨੇ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਹੈ । ਪਰ ਦਰਸ਼ਕਾਂ ਨੂੰ ਇਹ ਤਸਵੀਰਾਂ ਬਹੁਤ ਪਸੰਦ ਆ ਰਹੀਆਂ ਨੇ ।

inside pic of aftab shivdasani with baby girl

ਵਿਆਹ ਦੇ ਛੇ ਸਾਲ ਬਾਅਦ ਆਫਤਾਬ ਸ਼ਿਵਦਸਾਨੀ ਤੇ ਨਿਨ ਦੁਸਾਂਝ ਦੇ ਘਰ ਪਹਿਲੇ ਬੱਚੇ ਦੀ ਕਿਲਕਾਰੀਆਂ ਗੂੰਜੀਆਂ ਨੇ । ਉਨ੍ਹਾਂ ਨੇ ਸਾਲ 2014 ‘ਚ ਨਿਨ ਦੁਸਾਂਝ ਨਾਲ ਕੋਰਟ ਮੈਰਿਜ ਕਰਵਾਈ ਸੀ ।aftab shivdasani marriage pic with nin dusanj

 

View this post on Instagram

 

‘Yes Nevaeh, You have my attention. Here and Now. ??❤️? #timeless

A post shared by Aftab Shivdasani (@aftabshivdasani) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network