ਅਨੀਤਾ ਹਸਨੰਦਾਨੀ ਨੇ ਸਾਂਝੀ ਕੀਤੀ ਨਵੀਂ ਵੀਡੀਓ, ਮਾਂ ਬਣਨ ਦੇ ਸਫਰ ਬਾਰੇ ਦੱਸੀਆਂ ਆਪਣੀ ਭਾਵਨਾਵਾਂ

By  Lajwinder kaur October 12th 2020 05:09 PM

ਟੀਵੀ ਜਗਤ ਦੀ ਖ਼ੂਬਸੂਰਤ ਐਕਟਰੈੱਸ ਅਨੀਤਾ ਹਸਨੰਦਾਨੀ (Anita Hassanandani) ਦੇ ਘਰ ਬਹੁਤ ਜਲਦ ਨੰਨ੍ਹੇ ਮਹਿਮਾਨ ਦੀ ਐਂਟਰੀ ਹੋਣ ਵਾਲੀ ਹੈ । ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਬੇਬੀ ਬੰਪ ਨੂੰ ਸ਼ੋਅ ਕਰਦੇ ਹੋਏ ਆਪਣੀ ਪ੍ਰੈਗਨੈਂਸੀ ਦੀ ਖਬਰ ਜੱਗ ਜ਼ਾਹਿਰ ਕੀਤੀ ਹੈ ।

Anita Hassanandani And Rohit Reddy Confirm Their Pregnancy  ਹੋਰ ਪੜ੍ਹੋ : ਸ਼ੀਰਾ ਜਸਵੀਰ ਨੇ ਬੇਟੇ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ-‘ਕਰਮਨ ਸਿੰਘ ਹੇਰ ਦਾ ਜਨਮ ਦਿਨ ਹੈ ਦਿਉ ਦੁਆਵਾਂ’

ਜਿਸ ਤੋਂ ਬਾਅਦ ਐਕਟਰੈੱਸ ਅਨੀਤਾ ਹਸਨੰਦਾਨੀ ਤੇ ਪਤੀ ਰੋਹਿਤ ਰੈਡੀ ਨੂੰ ਵਧਾਈ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ ।

Anita Hassanandani And Rohit Reddy

ਉਨ੍ਹਾਂ ਨੇ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਆਪਣੇ ਨੈਚਰੁਲ ਕੰਸੀਵ ਬਾਰੇ ਦੱਸਿਆ ਹੈ । 39 ਸਾਲ ਦੀ ਉਮਰ ‘ਚ ਮਾਂ ਬਣਨ ਦੇ ਚਾਂਸ ਘੱਟ ਜਾਂਦੇ ਨੇ । ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਮਾਂ ਬਣਨ ਦੇ ਸਫਰ ਬਾਰੇ ਬਹੁਤ ਸਾਰੀਆਂ ਗੱਲਾਂ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ । ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ ।

Anita Hassanandani And Rohit Reddy Confirm Their Pregnancy with video

 

View this post on Instagram

 

❤️+❤️=❤️❤️❤️ Love you @rohitreddygoa #gettingreadyforreddy

A post shared by Anita H Reddy (@anitahassanandani) on Oct 10, 2020 at 5:24am PDT

 

View this post on Instagram

 

The journey to becoming parents will always be a special one for us. As parents-to-be, we want nothing but the best for our baby. The preparation for the arrival of the baby has gladly been the centre of our attention. We spent days researching about what to use during this time and we decided to use @themomsco's natural, certified toxin-free products during our pregnancy. In this video, I am answering all the questions about the beginning of our most memorable journey and more. Watch to find out. #themomsco #themomscoformoms #natureintoxinsout @themomsco @rohitreddygoa

A post shared by Anita H Reddy (@anitahassanandani) on Oct 10, 2020 at 10:28pm PDT

Related Post