ਬੌਬੀ ਦਿਓਲ ਨੇ ਛੋਟੇ ਪੁੱਤਰ ਧਰਮ ਦੇ 15ਵੇਂ ਜਨਮ ਦਿਨ ‘ਤੇ ਪਾਈ ਦਿਲ ਨੂੰ ਛੂਹਣ ਵਾਲੀ ਪੋਸਟ, ਦਾਦੇ ਧਰਮਿੰਦਰ ਨੇ ਵੀ ਕੀਤਾ ਵਿਸ਼

By  Lajwinder kaur November 5th 2019 01:21 PM

ਬੌਬੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਛੋਟੇ ਪੁੱਤਰ ਧਰਮ ਦਿਓਲ ਦੇ 15ਵੇਂ ਜਨਮ ਦਿਨ ਉੱਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਸਮਾਂ ਕਿਵੇਂ ਖੰਭ ਲਾ ਕੇ ਉੱਡ ਜਾਂਦਾ ਹੈ..ਲਵ ਯੂ ਮੇਰੀ ਜਾਨ ਧਰਮ 15ਵੇਂ ਜਨਮਦਿਨ ਦੀਆਂ ਵਧਾਈਆਂ..’ ਇਸ ਪੋਸਟ ਉੱਤੇ ਦਾਦੇ ਧਰਮਿੰਦਰ ਨੇ ਵੀ ਕਮੈਂਟ ਕੀਤਾ ਹੈ ਤੇ ਲਿਖਿਆ ਹੈ, ‘ਹੈਪੀ ਬਰਥਡੇਅ..ਲਵ ਯੂ ਧਰਮ ਉਸਤਾਦ..’

 

View this post on Instagram

 

How time just flys ... I love you my jaan Happy 15th Dharam @iamdharamdeol ❤ #HappyBirthday

A post shared by Bobby Deol (@iambobbydeol) on Nov 4, 2019 at 9:32pm PST

ਹੋਰ ਵੇਖੋ:ਹਾਰਡੀ ਸੰਧੂ ਨੇ ਪਤਨੀ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਤਸਵੀਰ, ਪਿਆਰ ਦੇ ਜਜ਼ਬਾਤਾਂ ਨੂੰ ਪੋਸਟ ਰਾਹੀਂ ਕੀਤਾ ਬਿਆਨ

ਬਾਲੀਵੁੱਡ ਦੇ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟਸ ਕਰਕੇ ਬੌਬੀ ਦਿਓਲ ਦੇ ਛੋਟੇ ਪੁੱਤਰ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ। ਜੇ ਗੱਲ ਕਰੀਏ ਦਿਓਲ ਪਰਿਵਾਰ ਦੀ ਤਾਂ ਲਾਈਮ ਲਾਈਟ ਤੋਂ ਅਕਸਰ ਦੂਰ ਰਹਿੰਦੇ ਹਨ।

ਜੇ ਗੱਲ ਕਰੀਏ ਬੌਬੀ ਦਿਓਲ ਦੇ ਕੰਮ ਦੀ ਤਾਂ ਉਹ ਅਕਸ਼ੈ ਕੁਮਾਰ ਤੇ ਰਿਤੇਸ਼ ਦੇਸ਼ਮੁਖ ਦੇ ਨਾਲ ‘ਹਾਊਸਫੁੱਲ 4’ ‘ਚ ਨਜ਼ਰ ਆ ਰਹੇ ਹਨ। ਇਹ ਫ਼ਿਲਮ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ।

Related Post