ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦੇ ਇਸ ਐਪੀਸੋਡ ‘ਚ ਸੰਦੀਪ ਗੁਪਤਾ ਬਨਾਉਣਗੇ ‘ਗ੍ਰੀਨ ਐਪਲ ਵੈਜੀ’
Shaminder
May 21st 2021 03:27 PM
ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦੇ ਇਸ ਵਾਰ ਦੇ ਐਪੀਸੋਡ ‘ਚ ਸੰਦੀਪ ਗੁਪਤਾ ਆਪਣੀ ਖ਼ਾਸ ਤਰ੍ਹਾਂ ਦੀ ਰੈਸਿਪੀ ਦੇ ਨਾਲ ਹਾਜ਼ਰ ਹੋਣਗੇ । ਜੀ ਹਾਂ ਸੰਦੀਪ ਗੁਪਤਾ ਆਪਣੀ ਖ਼ਾਸ ਰੈਸਿਪੀ ‘ਗ੍ਰੀਨ ਐਪਲ ਵੈਜੀ’ ਦੇ ਨਾਲ ਹਾਜ਼ਰ ਹੋਣਗੇ ।ਇਸ ਸ਼ੋਅ ਦਾ ਪ੍ਰਸਾਰਣ 21 ਮਈ, ਦਿਨ ਸ਼ੁੱਕਰਵਾਰ ਨੂੰ ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ।