ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦੇ ਇਸ ਐਪੀਸੋਡ ‘ਚ ਸੰਦੀਪ ਗੁਪਤਾ ਬਨਾਉਣਗੇ ‘ਗ੍ਰੀਨ ਐਪਲ ਵੈਜੀ’

written by Shaminder | May 21, 2021

ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6  ਦੇ ਇਸ ਵਾਰ ਦੇ ਐਪੀਸੋਡ ‘ਚ ਸੰਦੀਪ ਗੁਪਤਾ ਆਪਣੀ ਖ਼ਾਸ ਤਰ੍ਹਾਂ ਦੀ ਰੈਸਿਪੀ ਦੇ ਨਾਲ ਹਾਜ਼ਰ ਹੋਣਗੇ । ਜੀ ਹਾਂ ਸੰਦੀਪ ਗੁਪਤਾ ਆਪਣੀ ਖ਼ਾਸ ਰੈਸਿਪੀ ‘ਗ੍ਰੀਨ ਐਪਲ ਵੈਜੀ’ ਦੇ ਨਾਲ ਹਾਜ਼ਰ ਹੋਣਗੇ ।ਇਸ ਸ਼ੋਅ ਦਾ ਪ੍ਰਸਾਰਣ 21 ਮਈ, ਦਿਨ ਸ਼ੁੱਕਰਵਾਰ ਨੂੰ ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ। PDSC ਹੋਰ ਪੜ੍ਹੋ : ਕੀ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਰਹਿਣ ਜਾ ਰਹੇ ਹਨ ‘ਲਿਵ ਇਨ’ ਵਿੱਚ ! 
pdsc ਇਸ ਸ਼ੋਅ ‘ਚ ਸੰਦੀਪ ਆਪਣੀ ਖ਼ਾਸ ਰੈਸਿਪੀ ਦੇ ਨਾਲ ਜੱਜ ਹਰਪਾਲ ਸਿੰਘ ਸੋਖੀ ਦਾ ਦਿਲ ਜਿੱਤ ਪਾਉਣਗੇ । ਇਹ ਜਾਨਣ ਲਈ ਵੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 । ਇਸ ਤੋਂ ਪਹਿਲਾਂ ਵੀ ਪ੍ਰਤੀਭਾਗੀ ਆਪੋ ਆਪਣੀ ਰੈਸਿਪੀ ਦੇ ਨਾਲ ਹਾਜ਼ਰ ਹੋ ਚੁੱਕੇ ਹਨ । pdsc ਤੁਸੀਂ ਵੀ ਖਾਣਾ ਖਾਣ ਅਤੇ ਬਨਾਉਣ ਦੇ ਸ਼ੁਕੀਨ ਹੋ ਤਾਂ ਇਸ ਸ਼ੋਅ ਦੇ ਜ਼ਰੀਏ ਤੁਸੀਂ ਵੀ ਕਈ ਨਵੀਆਂ ਰੈਸਿਪੀਸ ਬਨਾਉਣਾ ਸਿੱਖ ਸਕਦੇ ਹੋ । ਇਸ ਤੋਂ ਪਹਿਲਾਂ ਵੀ ਕਈ ਸੀਜ਼ਨ ਸੁਪਰ ਸ਼ੈੱਫ ਦੇ ਪੂਰੇ ਹੋ ਚੁੱਕੇ ਹਨ, ਜਿਸ ‘ਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਪ੍ਰਤੀਭਾਗੀਆਂ ਨੂੰ ਆਪਣੀ ਪ੍ਰਤਿਭਾ ਨੂੰ ਵਿਖਾਉਣ ਦਾ ਮੌਕਾ ਮਿਲਿਆ ਹੈ ।

 
View this post on Instagram
 

A post shared by PTC Punjabi (@ptc.network)

0 Comments
0

You may also like