‘Best Folk Pop Vocalist’ (Female) ਕੈਟਾਗਿਰੀ ਲਈ ਕਰੋ ਵੋਟ, ਪਸੰਦੀਦਾ ਗਾਇਕਾ ਨੂੰ ਜਿੱਤਵਾਓ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’

By  Lajwinder kaur October 20th 2020 05:01 PM

‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਜੋ ਕਿ ਇਸ ਸਾਲ ਕੁਝ ਵੱਖਰੇ ਢੰਗ ਨਾਲ ਆ ਰਿਹਾ ਹੈ । ਜੀ ਹਾਂ ਇਸ ਵਾਰ ਇਹ ਅਵਾਰਡ ਹੋਣ ਜਾ ਰਿਹਾ ਹੈ ਆਨਲਾਈਨ।gurnam bullar pma 2020

ਹੋਰ ਪੜ੍ਹੋ :‘Most Romantic Song Of The Year’ ਦੀ ਕੈਟਾਗਿਰੀ ‘ਚ ਸ਼ਾਮਿਲ ਨੇ ਇਹ ਸੌਂਗ, ਵੋਟ ਕਰੋ ਆਪਣੇ ਪਸੰਦੀਦਾ ਰੋਮਾਂਟਿਕ ਗੀਤ ਲਈ

ਸੋ ਦੇਰ ਕਿਸ ਗੱਲ ਦੀ ਹੈ ਅੱਜ ਹੀ ਕਰੋ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਵੋਟ ਕਰੋ । ਨੌਮੀਨੇਸ਼ਨ ਖੁੱਲ੍ਹ ਚੁੱਕੀਆਂ ਨੇ ।

Feature image of Vote For your favourit singer pma 2020

ਜਿਸ ਫੀਮੇਲ ਗਾਇਕਾ ਦੀ ਆਵਾਜ਼ ਨੇ ਜਿੱਤਿਆ ਹੈ ਤੁਹਾਡਾ ਦਿਲ ਤਾਂ Best Folk Pop Vocalist – Female ਕੈਟਾਗਿਰੀ ਲਈ ਕਰੋ ਵੋਟ । ਵੇਰਵਾ ਹੇਠ ਦਿੱਤਾ ਗਿਆ ਹੈ ।

Best Folk Pop Vocalist - Female

Anjusha Sharma

Rusna Manauna

Anmol Gagan Maan

Chandigarh

Gurlej Akhtar

Court Marriage

Inder Kaur

Veham

Jenny Johal

The Queen

Kaur B

Jatti

Sarika Gill

Saak Morhdi

 

best pop vocalist female nominationਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਹੋਰ ਮਨੋਰੰਜਨ ਕਰਨ ਦੇ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ ।

 

 

Related Post