‘Most Romantic Song Of The Year’ ਦੀ ਕੈਟਾਗਿਰੀ ‘ਚ ਸ਼ਾਮਿਲ ਨੇ ਇਹ ਸੌਂਗ, ਵੋਟ ਕਰੋ ਆਪਣੇ ਪਸੰਦੀਦਾ ਰੋਮਾਂਟਿਕ ਗੀਤ ਲਈ

By  Lajwinder kaur October 19th 2020 04:05 PM

ਤਿਆਰ ਹੋ ਜਾਓ ਇੱਕ ਹਸੀਨ ਸ਼ਾਮ ਲਈ, ਜੀ ਹਾਂ ਆ ਰਿਹਾ ਹੈ ਸਭ ਦਾ ਪਸੰਦੀਦਾ ਅਵਾਰਡ ਪ੍ਰੋਗਰਾਮ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 । ਇਸ ਵਾਰ ਮਸਤੀ ਤੇ ਰੰਗਾ-ਰੰਗ ਪ੍ਰੋਗਰਾਮ ਹੋਵੇਗਾ ਆਨਲਾਈਨ ।

inside pma 2020 pic ਹੋਰ ਪੜ੍ਹੋ : ‘Best Non Resident Punjabi Music Director’ ਲਈ ਵੋਟ ਕਰਕੇ ਜਿੱਤਵਾਓ ਆਪਣੇ ਪਸੰਦੀਦਾ ਮਿਊਜ਼ਿਕ ਡਾਇਰੈਕਟਰ ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’

ਫੇਰ ਦੇਰ ਕਿਸ ਗੱਲ ਦੀ ਹੈ ਅੱਜ ਹੀ ਕਰੋ ਆਪਣੇ ਪਸੰਦੀਦਾ ਗੀਤਾਂ, ਗਾਇਕ ਤੇ ਕਈ ਹੋਰ ਕੈਟਾਗਿਰੀਆਂ ਲਈ ਵੋਟ ।

vote for ptc punjabi music award

ਮੋਸਟ ਰੋਮਾਂਟਿਕ ਸੌਗ ਆਫ ਦ ਯੀਅਰ ਕੈਟਾਗਿਰੀ ਦੇ ਲਈ ਜਿਹੜੇ ਗੀਤ ਸ਼ਾਮਿਲ ਕੀਤੇ ਗਏ ਨੇ । ਉਸ ਦਾ ਵੇਰਵਾ ਹੇਠ ਦਿੱਤੇ ਅਨੁਸਾਰ ।

Most Romantic Song Of The Year

Dobara Milde Aan

Garry Sandhu

Ishq Tera

Guru Randhawa

Love You Oye

Prabh Gill

Murad

Karan Sehmbi

My Moon

Amrit Maan

Pagal

 

Gurnam Bhullar

Photo

Singga

Qurbat

Sajjan Adeeb

Rom Rom

Nyvaan

nomination for best romantic song

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੇ ਪਸੰਦੀਦਾ ਰੋਮਾਂਟਿਕ ਗੀਤ ਦੇ , ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਇਸ ਅਵਾਰਡਜ਼ ਪ੍ਰੋਗਰਾਮ ‘ਚ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ।

Related Post