Trending:
‘Most Romantic Song Of The Year’ ਦੀ ਕੈਟਾਗਿਰੀ ‘ਚ ਸ਼ਾਮਿਲ ਨੇ ਇਹ ਸੌਂਗ, ਵੋਟ ਕਰੋ ਆਪਣੇ ਪਸੰਦੀਦਾ ਰੋਮਾਂਟਿਕ ਗੀਤ ਲਈ
ਤਿਆਰ ਹੋ ਜਾਓ ਇੱਕ ਹਸੀਨ ਸ਼ਾਮ ਲਈ, ਜੀ ਹਾਂ ਆ ਰਿਹਾ ਹੈ ਸਭ ਦਾ ਪਸੰਦੀਦਾ ਅਵਾਰਡ ਪ੍ਰੋਗਰਾਮ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 । ਇਸ ਵਾਰ ਮਸਤੀ ਤੇ ਰੰਗਾ-ਰੰਗ ਪ੍ਰੋਗਰਾਮ ਹੋਵੇਗਾ ਆਨਲਾਈਨ ।
ਫੇਰ ਦੇਰ ਕਿਸ ਗੱਲ ਦੀ ਹੈ ਅੱਜ ਹੀ ਕਰੋ ਆਪਣੇ ਪਸੰਦੀਦਾ ਗੀਤਾਂ, ਗਾਇਕ ਤੇ ਕਈ ਹੋਰ ਕੈਟਾਗਿਰੀਆਂ ਲਈ ਵੋਟ ।

ਮੋਸਟ ਰੋਮਾਂਟਿਕ ਸੌਗ ਆਫ ਦ ਯੀਅਰ ਕੈਟਾਗਿਰੀ ਦੇ ਲਈ ਜਿਹੜੇ ਗੀਤ ਸ਼ਾਮਿਲ ਕੀਤੇ ਗਏ ਨੇ । ਉਸ ਦਾ ਵੇਰਵਾ ਹੇਠ ਦਿੱਤੇ ਅਨੁਸਾਰ ।
Most Romantic Song Of The Year
| Dobara Milde Aan | Garry Sandhu |
| Ishq Tera | Guru Randhawa |
| Love You Oye | Prabh Gill |
| Murad | Karan Sehmbi |
| My Moon | Amrit Maan |
| Pagal
| Gurnam Bhullar |
| Photo | Singga |
| Qurbat | Sajjan Adeeb |
| Rom Rom | Nyvaan |

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੇ ਪਸੰਦੀਦਾ ਰੋਮਾਂਟਿਕ ਗੀਤ ਦੇ , ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਇਸ ਅਵਾਰਡਜ਼ ਪ੍ਰੋਗਰਾਮ ‘ਚ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ।