ਪੀਟੀਸੀ ਪੰਜਾਬੀ ਗੋਲਡ ‘ਤੇ 22 ਜਨਵਰੀ ਸ਼ਾਮ 7: 30 ਵਜੇ ਵੇਖੋ 'ਤੇ ਹੌਲੀਵੁੱਡ ਫ਼ਿਲਮ 'ਚਾਰਲੀ ਦੀਆਂ ਪਰੀਆਂ '

By  Pushp Raj January 22nd 2022 05:38 PM -- Updated: January 22nd 2022 05:43 PM

ਪੀਟੀਸੀ ਪੰਜਾਬੀ ਗੋਲਡ (PTC Punjabi Gold) ‘ਤੇ ਹਰ ਸ਼ਨੀਵਾਰ ਨੂੰ ਤੁਹਾਨੂੰ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ। ਹਰ ਵਾਰ ਕੋਈ ਨਾ ਕੋਈ ਨਵੇਂ ਵਿਸ਼ੇ ਉੱਤੇ ਬਣੀ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਉਂਦੀ ਹੈ। ਇਸ ਵਾਰ ਤੁਹਾਨੂੰ ਬਹੁਤ ਹੀ ਦਿਲਚਸਪ Hollywood in Punjabi ਤਹਿਤ ਫ਼ਿਲਮ 'ਚਾਰਲੀ ਦੀਆਂ ਪਰੀਆਂ ' ਵਿਖਾਈ ਜਾਵੇਗੀ।

ਇਸ ਫ਼ਿਲਮ ਦੀ ਕਹਾਣੀ ਇੱਕ ਚਾਰਲੀ ਨਾਂਅ ਦੇ ਵਿਅਕਤੀ ਤੇ ਉਸ ਦੀਆਂ ਪਰੀਆਂ ਦੇ ਆਲੇ ਦੁਆਲੇ ਘੁੰਮਦੀ ਹੈ। ਇਸ ਫ਼ਿਲਮ ਵਿੱਚ ਤੁਹਾਨੂੰ ਡਰਾਮਾ ਤੇ ਐਕਸ਼ਨ ਵੇਖਣ ਨੂੰ ਮਿਲੇਗਾ। ਇਹ ਕਹਾਣੀ ਬਹੁਤ ਹੀ ਦਿਲਚਸਪ ਹੈ, ਕਿਉਂਕਿ ਇਸ ਦੇ ਹਰ ਕਿਰਦਾਰ ਇੱਕ ਦੂਜੇ ਤੋਂ ਵੱਖ-ਵੱਖ ਹਨ।

ਹੋਰ ਪੜ੍ਹੋ : ਪੀਟੀਸੀ ਪੰਜਾਬੀ 'ਤੇ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਨਵਾਂ ਕਾਮੇਡੀ ਪ੍ਰੋਗਰਾਮ ਹਿੱਟ ਨੁਸਖਿਆਂ ਆਲਾ

ਆ ਰਹੀਆਂ ਨੇ ਚਾਰਲੀ ਦੀਆਂ ਪਰੀਆਂ ਤੁਹਾਨੂੰ Entertain ਕਰਨ ਦੇ ਲਈ , ਸੋ ਦੇਖਣਾ ਨਾ ਭੁੱਲਣਾ Hollywood in Punjabi ਵਿੱਚ ਚਾਰਲੀ ਦੀਆਂ ਪਰੀਆਂ 'Charlie's Angels' 22ਜਨਵਰੀ ਸ਼ਾਮ 7: 30 ਵਜੇ ਸਿਰਫ਼ ਪੀਟੀਸੀ ਪੰਜਾਬੀ ਗੋਲਡ ‘ਤੇ | ਇਸ ਤੋਂ ਪਹਿਲਾਂ ਵੀ ਕਈ ਪੀਟੀਸੀ ਬਾਕਸ , ਪੀਟੀਸੀ ਬਾਕਸ ਆਫਿਸ ਅਤੇ ਪੰਜਾਬੀ ਗੋਲਡ ਦੀਆਂ ਪ੍ਰਾਈਮ ਟਾਇਮ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਹਨ।

 

View this post on Instagram

 

A post shared by PTC Punjabi Gold (@ptcgold)

Related Post