ਪੀਟੀਸੀ ਪੰਜਾਬੀ ‘ਤੇ ਸੁਬੇਗ ਸਿੰਘ ਦਾ ਨਵਾਂ ਗੀਤ ‘ਬ੍ਰਦਰਜ਼’ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ । ਇਸ ਗੀਤ ਦੇ ਬੋਲ ਲਾਡੀ ਗੋਬਿੰਦਪੁਰੀ ਨੇ ਲਿਖੇ ਹਨ ਅਤੇ ਮਿਊਜ਼ਿਕ ਪੌਪਸੀ ਦੀ ਮਿਊਜ਼ਿਕ ਮਸ਼ੀਨ ਵੱਲੋਂ ਦਿੱਤਾ ਗਿਆ ਹੈ ।