ਪੀਟੀਸੀ ਪੰਜਾਬੀ ‘ਤੇ ਵੇਖੋ ਗਾਇਕ ਸੁਬੇਗ ਸਿੰਘ ਦਾ ਨਵਾਂ ਗੀਤ ‘ਬ੍ਰਦਰਜ਼’

written by Shaminder | February 25, 2021

ਪੀਟੀਸੀ ਪੰਜਾਬੀ ‘ਤੇ ਸੁਬੇਗ ਸਿੰਘ ਦਾ ਨਵਾਂ ਗੀਤ ‘ਬ੍ਰਦਰਜ਼’ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ । ਇਸ ਗੀਤ ਦੇ ਬੋਲ ਲਾਡੀ ਗੋਬਿੰਦਪੁਰੀ ਨੇ ਲਿਖੇ ਹਨ ਅਤੇ ਮਿਊਜ਼ਿਕ ਪੌਪਸੀ ਦੀ ਮਿਊਜ਼ਿਕ ਮਸ਼ੀਨ ਵੱਲੋਂ ਦਿੱਤਾ ਗਿਆ ਹੈ । subaig singh ਇਸ ਗੀਤ ਨੂੰ ਮਹਾਵੀਰ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ਤੋਂ ਇਲਾਵਾ ਪੀਟੀਸੀ ਚੱਕ ਦੇ ਅਤੇ ਯੂ-ਟਿਊਬ ‘ਤੇ ਵੀ ਸੁਣ ਸਕਦੇ ਹੋ । subaig singh ਇਸ ਗੀਤ ‘ਚ ਭਰਾਵਾਂ ਅਤੇ ਦੋਸਤਾਂ ਦੀ ਗੱਲ ਕੀਤੀ ਗਈ ਹੈ ।ਜੋ ਕਿ ਔਖੇ ਵੇਲੇ ਢਾਲ ਬਣ ਕੇ ਨਾਲ ਖੜਦੇ ਹਨ । ਇਸ ਤੋਂ ਪਹਿਲਾਂ ਵੀ ਸੁਬੇਗ ਸਿੰਘ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । subaig singh ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਹੁਣ ਵੇਖਣਾ ਇਹ ਹੋਵੇਗਾ ਕਿ ਹੋਰਨਾਂ ਗੀਤਾਂ ਵਾਂਗ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਪਸੰਦ ਕੀਤਾ ਜਾਂਦਾ ਹੈ ।

 
View this post on Instagram
 

A post shared by PTC Punjabi (@ptc.network)

0 Comments
0

You may also like