‘ਮਿਸ ਪੀਟੀਸੀ ਪੰਜਾਬੀ 2021’ ਦਾ ਮੁਕਾਬਲਾ ਹੋਇਆ ਸਖ਼ਤ, ਸਟੂਡੀਓ ਰਾਊਂਡ ‘ਚ ਮੁਟਿਆਰਾਂ ਦੇ ਰਹੀਆਂ ਨੇ ਇੱਕ-ਦੂਜੇ ਨੂੰ ਟੱਕਰ
Lajwinder kaur
February 16th 2021 05:40 PM
ਪੀਟੀਸੀ ਪੰਜਾਬੀ ਜੋ ਕਿ ਪੰਜਾਬੀ ਮੁੰਡੇ-ਕੁੜੀਆਂ ਦੇ ਹੁਨਰ ਨੂੰ ਹੱਲਾਸ਼ੇਰੀ ਦੇਣ ਦੇ ਲਈ ਰਿਆਲਟੀ ਸ਼ੋਅਜ਼ ਲੈ ਕੇ ਆਉਂਦਾ ਹੈ । ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੰਦੇ ਨੇ । ਜਿਸਦੇ ਚੱਲਦੇ ਪੰਜਾਬੀ ਮੁਟਿਆਰਾਂ ਦੇ ਲਈ ਹਰ ਸਾਲ ਮਿਸ ਪੀਟੀਸੀ ਪੰਜਾਬੀ ਆਉਂਦਾ ਹੈ ।