ਦੇਵ ਖਰੌੜ ਦੇ ਨਾਲ ਦੇਖੋ ਅੱਜ ਰਾਤ ‘ਮਿਸ ਪੀਟੀਸੀ ਪੰਜਾਬੀ 2021’, ਪੰਜਾਬੀ ਮੁਟਿਆਰਾਂ ਸਟੂਡੀਓ ਰਾਊਂਡ ‘ਚ ਦੇ ਰਹੀਆਂ ਨੇ ਇੱਕ-ਦੂਜੇ ਨੂੰ ਟੱਕਰ

written by Lajwinder kaur | February 25, 2021

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ਮਿਸ ਪੀਟੀਸੀ ਪੰਜਾਬੀ 2021 ਜੋ ਕਿ ਪੜਾਅ ਦਰ ਪੜਾਅ ਆਪਣੇ ਮੁਕਾਮ ਵੱਲ ਵੱਧ ਰਿਹਾ ਹੈ । ਸਟੂਡੀਓ ਰਾਊਂਡ ਸ਼ੁਰੂ ਹੋ ਚੁੱਕੇ ਨੇ । ਜਿਸ ‘ਚ ਪੰਜਾਬੀ ਮੁਟਿਆਰਾਂ ਆਪਣੀ ਪ੍ਰਤਿਭਾ ਨੂੰ ਜੱਗ ਜ਼ਾਹਿਰ ਕਰ ਰਹੀਆਂ ਨੇ।

inside image of ptc punjabi channel Image Source -Instagram
ਹੋਰ ਪੜ੍ਹੋ : ਵਿਆਹ ਦੀ ਦੂਜੀ ਵਰ੍ਹੇਗੰਢ ਮੌਕੇ ‘ਤੇ ਗਾਇਕ ਹਰਫ ਚੀਮਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਲਾਈਫ ਪਾਰਟਨਰ ਜੈਸਮੀਨ ਚੀਮਾ ਨੂੰ ਕੀਤਾ ਵਿਸ਼
inside image of miss ptc punjabi 2021 Image Source -Instagram
ਸਟੂਡੀਓ ਰਾਊਂਡ ‘ਚ ਮੁਟਿਆਰਾਂ ਦੇ ਹੌਸਲੇ ਨੂੰ ਬੁਲੰਦ ਕਰਨ ਦੇ ਲਈ ਪੰਜਾਬੀ ਮਨੋਰੰਜਨ ਜਗਤ ਦੇ ਕਈ ਨਾਮੀ ਸਿਤਾਰੇ ਇਸ ਸ਼ੋਅ ‘ਚ ਚਾਰ ਚੰਨ ਲਗਾ ਰਹੇ ਨੇ। ਅੱਜ ਰਾਤ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਦੇਵ ਖਰੌੜ ਨਜ਼ਰ ਆਉਣਗੇ। ਇਸ ਸ਼ੋਅ ‘ਚ ਜੱਜ ਦੀ ਭੂਮਿਕਾ ਨਿਭਾ ਰਹੀਆਂ ਨੇ ਗੁਰਪ੍ਰੀਤ ਕੌਰ ਚੱਢਾ, ਹਿਮਾਂਸ਼ੀ ਖੁਰਾਣਾ ਅਤੇ ਜਪਜੀ ਖਹਿਰਾ ਬਹੁਤ ਬਾਰੀਕੀ ਦੇ ਨਾਲ ਮੁਟਿਆਰਾਂ ਦੇ ਹੁਨਰ ਨੂੰ ਪਰਖ ਰਹੀਆਂ ਨੇ।
inside image of miss ptc punabi Image Source -Instagram
ਸੋ ਦੇਖਣਾ ਨਾ ਭੁੱਲਣਾ ਅੱਜ ਰਾਤ 7.30 ਵਜੇ ‘ਮਿਸ ਪੀਟੀਸੀ ਪੰਜਾਬੀ 2021’ ਪੀਟੀਸੀ ਪੰਜਾਬੀ ਚੈਨਲ ਉੱਤੇ। ਇਸ ਸ਼ੋਅ ਨੂੰ ਦਰਸ਼ਕ ਪੀਟੀਸੀ ਪਲੇਅ ਐਪ ਉੱਤੇ ਵੀ ਦੇਖ ਸਕਦੇ ਨੇ।  
 
View this post on Instagram
 

A post shared by PTC Punjabi (@ptc.network)

0 Comments
0

You may also like