ਅੱਜ ਰਾਤ ਦੇਖੋ ਬਿਨੂੰ ਢਿੱਲੋਂ ਦੇ ਨਾਲ ‘ਮਿਸ ਪੀਟੀਸੀ ਪੰਜਾਬੀ 2021’, ਪੰਜਾਬੀ ਮੁਟਿਆਰਾਂ ਦਿਖਾਉਣਗੀਆਂ ਆਪਣਾ ਹੁਨਰ

written by Lajwinder kaur | February 23, 2021

ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਜ਼ ਨੌਜਵਾਨਾਂ ਮੁੰਡੇ-ਕੁੜੀਆਂ ਨੂੰ ਅੱਗੇ ਵਧਣ ਦਾ ਮੌਕਾ ਦਿੰਦੇ ਨੇ । ਜਿਸਦੇ ਚੱਲਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਕਈ ਨਾਮੀ ਕਲਾਕਾਰ ਮਿਲੇ ਨੇ। ਏਨੀਂ ਦਿਨੀਂ ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ਮਿਸ ਪੀਟੀਸੀ ਪੰਜਾਬੀ 2021 ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ।

punjabi actor binno dhillon celebrity guest on miss ptc punjabi 2021

ਹੋਰ ਪੜ੍ਹੋ : ਗਾਇਕਾ ਅਫਸਾਨਾ ਖ਼ਾਨ ਨੇ ਅਜਮੇਰ ਸ਼ਰੀਫ਼ ਦਰਗਾਹ ‘ਚ ਚੜਾਈ ਚਾਦਰ, ਜ਼ਿੰਦਗੀ ‘ਚ ਸਫਲਤਾ ਦੇਣ ਲਈ ਕੀਤਾ ਸ਼ੁਕਰਾਨਾ

miss ptc punjabi 2021 image

ਮੁਟਿਆਰਾਂ ਵੱਖ-ਵੱਖ ਪੜਾਅ ਪਾਰ ਕਰਕੇ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਅੱਗੇ ਵੱਧ ਰਹੀਆਂ ਨੇ। ਸੋ ਅੱਜ ਰਾਤ ਦੇਖੋ ਪੰਜਾਬੀ ਐਕਟਰ ਬਿਨੂੰ ਢਿੱਲੋਂ ਦੇ ਨਾਲ ਮਿਸ ਪੀਟੀਸੀ ਪੰਜਾਬੀ । ਜਿਸ ‘ਚ ਮੁਟਿਆਰਾਂ ਆਪਣੇ ਹੁਨਰ ਦੇ ਨਾਲ ਜੱਜਾਂ ਦਾ ਦਿਲ ਜਿੱਤਣ ਦੀ ਪੂਰੀ ਕੋਸ਼ਿਸ ਕਰਦੀ ਹੋਈਆਂ ਨਜ਼ਰ ਆਉਣਗੀਆਂ।

inside image of miss ptc punjabi 2021 on ptc punjabi

ਗੁਰਪ੍ਰੀਤ ਕੌਰ ਚੱਢਾ, ਹਿਮਾਂਸ਼ੀ ਖੁਰਾਣਾ ਅਤੇ ਜਪਜੀ ਖਹਿਰਾ ਬਹੁਤ ਬਾਰੀਕੀ ਦੇ ਨਾਲ ਮੁਟਿਆਰਾਂ ਦੇ ਹੁਨਰ ਨੂੰ ਪਰਖ ਰਹੀਆਂ ਨੇ। ਸੋ ਦੇਖਣਾ ਨਾ ਭੁੱਲਣਾ ਮਿਸ ਪੀਟੀਸੀ ਪੰਜਾਬੀ ਅੱਜ ਰਾਤ 7.30 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ।

 

 

View this post on Instagram

 

A post shared by PTC Punjabi (@ptc.network)

 

0 Comments
0

You may also like