ਗਾਇਕਾ ਅਫਸਾਨਾ ਖ਼ਾਨ ਨੇ ਅਜਮੇਰ ਸ਼ਰੀਫ਼ ਦਰਗਾਹ ‘ਚ ਚੜਾਈ ਚਾਦਰ, ਜ਼ਿੰਦਗੀ ‘ਚ ਸਫਲਤਾ ਦੇਣ ਲਈ ਕੀਤਾ ਸ਼ੁਕਰਾਨਾ

written by Lajwinder kaur | February 23, 2021

ਪੰਜਾਬੀ ਗਾਇਕ ਅਫਸਾਨਾ ਖ਼ਾਨ ਅਜਿਹੀ ਗਾਇਕਾ ਨੇ ਜੋ ਕਿ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੀ ਹੈ । ਏਨੀਂ ਦਿਨੀਂ ਉਹ ਰਾਜਸਥਾਨ ਪਹੁੰਚੇ ਹੋਏ ਨੇ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਅਜਮੇਰ ਸ਼ਰੀਫ਼ ਦਰਗਾਹ ਤੋਂ ਕੁਝ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।

inside image of singer afsana khan image credit: instagram.com/itsafsanakhan
ਹੋਰ ਪੜ੍ਹੋ : ਕਰੀਨਾ ਕਪੂਰ ਦੇ ਦੂਜੀ ਵਾਰ ਮਾਂ ਬਣਨ ‘ਤੇ ਮੁਬਾਰਕਾਂ ਦਿੰਦੇ ਹੋਏ ਵੱਡੀ ਭੈਣ ਕਰਿਸ਼ਮਾ ਕਪੂਰ ਨੇ ਸ਼ੇਅਰ ਕੀਤੀ ਛੋਟੀ ਭੈਣ ਕਰੀਨਾ ਦੇ ਬਚਪਨ ਦੀ ਖ਼ਾਸ ਤਸਵੀਰ
inside image of afsana khan image credit: instagram.com/itsafsanakhan
ਉਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਮਿਲਕੇ ਅਜਮੇਰ ਸ਼ਰੀਫ਼ ਦਰਗਾਹ ‘ਚ ਚਾਦਰ ਚੜ੍ਹਾਈ। ਉਨ੍ਹਾਂ ਨੇ ਜ਼ਿੰਦਗੀ ‘ਚ ਸਫਲਤਾ ਦੇ ਲਈ ਸ਼ੁਕਰਾਨਾ ਵੀ ਅਦਾ ਕੀਤਾ। ਦਰਸ਼ਕਾਂ ਨੂੰ ਗਾਇਕਾ ਵੱਲੋਂ ਪੋਸਟ ਕੀਤੀਆਂ ਦੋਵੇਂ ਵੀਡੀਓਜ਼ ਖੂਬ ਪਸੰਦ ਆ ਰਹੀਆਂ ਨੇ।
afsana khan image credit: instagram.com/itsafsanakhan
ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਤਿੱਤਲੀਆਂ’ ਆਇਆ ਸੀ ਜਿਸ ਦਾ ਸਰੂਰ ਹਲੇ ਤੱਕ ਦਰਸ਼ਕਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ । ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਚ ਵੀ ਗੀਤ ਗਾਏ ਨੇ।  
 
View this post on Instagram
 

A post shared by Afsana Khan 🌟🎤 (@itsafsanakhan)

 
 
View this post on Instagram
 

A post shared by Afsana Khan 🌟🎤 (@itsafsanakhan)

0 Comments
0

You may also like