‘ਮਿਸ ਪੀਟੀਸੀ ਪੰਜਾਬੀ 2021’ ਦਾ ਮੁਕਾਬਲਾ ਹੋਇਆ ਹੋਰ ਸਖਤ, ਮੁਟਿਆਰਾਂ ਦੇ ਰਹੀਆਂ ਨੇ ਇੱਕ-ਦੂਜੇ ਟੱਕਰ

written by Lajwinder kaur | March 04, 2021

ਪੰਜਾਬੀ ਮੁਟਿਆਰਾਂ ਦੀ ਪ੍ਰਤਿਭਾ ਨੂੰ ਜੱਗ ਜ਼ਾਹਿਰ ਕਰਦਾ ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਮਿਸ ਪੀਟੀਸੀ ਪੰਜਾਬੀ 2021’ ਦਾ ਕਰਵਾ ਅੱਗੇ ਵੱਧਦਾ ਜਾ ਰਿਹਾ ਹੈ । ਮਿਸ ਪੀਟੀਸੀ ਪੰਜਾਬੀ ਅਜਿਹਾ ਸ਼ੋਅ ਹੈ ਜਿਸ ਨੂੰ ਪੰਜਾਬੀ ਮਨੋਰੰਜਨ ਜਗਤ ਨੂੰ ਕਈ ਨਾਮੀ ਸਿਤਾਰੇ ਦਿੱਤੇ ਨੇ। ਇਹ ਸ਼ੋਅ ਹਰ ਸਾਲ ਪੰਜਾਬੀ ਮੁਟਿਆਰਾਂ ਦੇ ਹੁਨਰ ਨਵੇਂ ਖੰਭ ਦਿੰਦਾ ਹੈ । miss ptc punjabi 2021 ਹੋਰ ਪੜ੍ਹੋ : ਦੇਖੋ ਵੀਡੀਓ -  ਪਿਆਰ ਦੇ ਰੰਗਾਂ ਨਾਲ ਭਰਿਆ ਬੱਬਲ ਰਾਏ ਦਾ ਨਵਾਂ ਗੀਤ ‘Aahi Gallan Teriyan’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ
inside image of miss ptc punjabi 2021 ਇਹ ਮੁਕਾਬਲਾ ਹਰ ਸਖਤ ਹੋ ਰਿਹਾ ਹੈ। ਮੁਟਿਆਰਾਂ ਇੱਕ ਦੂਜੇ ਨੂੰ ਟੱਕਰ ਦੇ ਰਹੀਆਂ ਨੇ। ਜੋ ਮੁਟਿਆਰਾਂ ਜੱਜ ਸਾਹਿਬਾਨ ਵੱਲੋਂ ਦਿੱਤੇ ਚੈਲੇਂਜਾਂ ਨੂੰ ਪਾਰ ਕਰਕੇ ਇਸ ਸ਼ੋਅ ‘ਚ ਅੱਗੇ ਵੱਧ ਰਹੀਆਂ ਹਨ। miss ptc punajbi 2021 image of ptc punjabi ਸੋ ਦੇਖਣਾ ਨਾ ਭੁੱਲਣਾ ਮਿਸ ਪੀਟੀਸੀ ਪੰਜਾਬੀ 2021 ਦਾ ਨਵਾਂ ਐਪੀਸੋਡ ਅੱਜ ਰਾਤ 7.30 ਵਜੇ । ਗੁਰਪ੍ਰੀਤ ਕੌਰ ਚੱਢਾ, ਹਿਮਾਂਸ਼ੀ ਖੁਰਾਣਾ ਅਤੇ ਜਪਜੀ ਖਹਿਰਾ ਬਹੁਤ ਬਾਰੀਕੀ ਦੇ ਨਾਲ ਮੁਟਿਆਰਾਂ ਦੇ ਹੁਨਰ ਨੂੰ ਪਰਖ ਰਹੀਆਂ ਨੇ।  ਪੀਟੀਸੀ ਪੰਜਾਬੀ ਦੇ ਸ਼ੋਅਜ਼ ਦਾ ਅਨੰਦ ਦਰਸ਼ਕ ਪੀਟੀਸੀ ਪਲੇਅ ਐਪ ਉੱਤੇ ਵੀ ਲੈ ਸਕਦੇ ਨੇ । ਇਸ ਤੋਂ ਇਲਾਵਾ ਦਰਸ਼ਕ ਪੀਟੀਸੀ ਪੰਜਾਬੀ ਦੋ ਬ੍ਰੈਂਡ ਨਿਊ ਕਾਮੇਡੀ ਸ਼ੋਅ ‘ਜੀ ਜਨਾਬ’ ਤੇ ‘ਫੈਮਿਲੀ ਗੈਸਟ ਹਾਊਸ’ ਵੀ ਦੇਖ ਸਕਦੇ ਨੇ । ਇਹ ਦੋਵੇਂ ਸ਼ੋਅਜ਼ 8.30 ਤੇ 9.00 ਵਜੇ ਪੀਟੀਸੀ ਪੰਜਾਬੀ ਉੱਤੇ ਪ੍ਰਸਾਰਿਤ ਕੀਤੇ ਜਾਂਦੇ ਨੇ।  

0 Comments
0

You may also like