ਪੀਟੀਸੀ ਪੰਜਾਬੀ ‘ਤੇ ਵੇਖੋ ‘ਵਾਇਸ ਆਫ਼ ਪੰਜਾਬ-13’ ਦਾ ਆਡੀਸ਼ਨ ਰਾਊਂਡ

By  Shaminder December 6th 2022 06:05 PM -- Updated: December 13th 2022 06:16 PM

ਵਾਇਸ ਆਫ਼ ਪੰਜਾਬ-13 (Voice Of Punjab-13)  ਦਾ ਆਡੀਸ਼ਨ ਰਾਊਂਡ ਸ਼ੁਰੂ ਹੋ ਚੁੱਕੇ ਹਨ ।ਆਡੀਸ਼ਨ ਰਾਊਂਡ ਦੇ ਦੌਰਾਨ ਨੌਜਵਾਨਾਂ ਦੀ ਪਰਫਾਰਮੈਂਸ ਵਿਖਾਈ ਜਾਵੇਗੀ । ਅੱਜ ਦੇ ਇਸ ਐਪੀਸੋਡ ‘ਚ ਵੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਹੋਏ ਆਡੀਸ਼ਨ ਵਿਖਾਏ ਜਾਣਗੇ ।

VOP13 ,

ਹੋਰ ਪੜ੍ਹੋ : ਰਣਜੀਤ ਬਾਵਾ ਨੇ ਆਪਣੀ ਨਵੀਂ ਐਲਬਮ ‘ਮਾਈ ਡੀਅਰ ਪੰਜਾਬ’ ਦਾ ਕੀਤਾ ਐਲਾਨ

ਇਸ ਦੌਰਾਨ ਨੌਜਵਾਨ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਜੱਜ ਸਾਹਿਬਾਨਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਣਗੇ । ਸੋ ਤੁਸੀਂ ਵੀ ਅੱਜ ਦੇ ਇਸ ਐਪੀਸੋਡ ਨੂੰ ਵੇਖਣਾ ਨਾਂ ਭੁੱਲਣਾ ਵਾਇਸ ਆਫ਼ ਪੰਜਾਬ-13 ਦਾ ਆਡੀਸ਼ਨ ਰਾਊਂਡ, ਪੀਟੀਸੀ ਪੰਜਾਬੀ ‘ਤੇ ਸ਼ਾਮ 6:45 ‘ਤੇ ।

ਹੋਰ ਪੜ੍ਹੋ :  ਕਰੀਨਾ ਕਪੂਰ ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ਦੀ ਕਿਊਟਨੈੱਸ ਜਿੱਤ ਰਹੀ ਹਰ ਕਿਸੇ ਦਾ ਦਿਲ, ਵੇਖੋ ਵੀਡੀਓ

ਆਡੀਸ਼ਨ ਰਾਊਂਡ ‘ਚ ਭਾਗ ਲੈਣ ਵਾਲੇ ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਸਚਿਨ ਆਹੁਜਾ, ਮਾਸਟਰ ਸਲੀਮ ਅਤੇ ਜੋਤਿਕਾ ਟਾਂਗਰੀ ।

ਇਸ ਰਿਆਲਟੀ ਸ਼ੋਅ ਦੇ ਜ਼ਰੀਏ ਪੰਜਾਬ ਦੇ ਉਨ੍ਹਾਂ ਨੌਜਵਾਨਾਂ ਨੂੰ ਪਲੈਟਫਾਰਮ ਮਿਲਦਾ ਹੈ ਜੋ ਅਕਸਰ ਕੋਈ ਜ਼ਰੀਆ ਨਾ ਹੋਣ ਦੀ ਸੂਰਤ ‘ਚ ਆਪਣਾ ਹੁਨਰ ਦੁਨੀਆ ਸਾਹਮਣੇ ਦਿਖਾਉਣ ਤੋਂ ਸੱਖਣੇ ਰਹਿ ਜਾਂਦੇ ਹਨ ।

 

View this post on Instagram

 

A post shared by PTC Punjabi (@ptcpunjabi)

Related Post