Advertisment

ਪੀਟੀਸੀ ਪੰਜਾਬੀ ‘ਤੇ ਵੇਖੋ ‘ਵਾਇਸ ਆਫ਼ ਪੰਜਾਬ-13’ ਦਾ ਆਡੀਸ਼ਨ ਰਾਊਂਡ

author-image
By Shaminder
New Update
ਪੀਟੀਸੀ ਪੰਜਾਬੀ ‘ਤੇ ਵੇਖੋ ‘ਵਾਇਸ ਆਫ਼ ਪੰਜਾਬ-13’ ਦਾ ਆਡੀਸ਼ਨ ਰਾਊਂਡ
Advertisment
ਵਾਇਸ ਆਫ਼ ਪੰਜਾਬ-13 (Voice Of Punjab-13)  ਦਾ ਆਡੀਸ਼ਨ ਰਾਊਂਡ ਸ਼ੁਰੂ ਹੋ ਚੁੱਕੇ ਹਨ ।ਆਡੀਸ਼ਨ ਰਾਊਂਡ ਦੇ ਦੌਰਾਨ ਨੌਜਵਾਨਾਂ ਦੀ ਪਰਫਾਰਮੈਂਸ ਵਿਖਾਈ ਜਾਵੇਗੀ । ਅੱਜ ਦੇ ਇਸ ਐਪੀਸੋਡ ‘ਚ ਵੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਹੋਏ ਆਡੀਸ਼ਨ ਵਿਖਾਏ ਜਾਣਗੇ ।
Advertisment
VOP13 , ਹੋਰ ਪੜ੍ਹੋ : ਰਣਜੀਤ ਬਾਵਾ ਨੇ ਆਪਣੀ ਨਵੀਂ ਐਲਬਮ ‘ਮਾਈ ਡੀਅਰ ਪੰਜਾਬ’ ਦਾ ਕੀਤਾ ਐਲਾਨ ਇਸ ਦੌਰਾਨ ਨੌਜਵਾਨ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਜੱਜ ਸਾਹਿਬਾਨਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਣਗੇ । ਸੋ ਤੁਸੀਂ ਵੀ ਅੱਜ ਦੇ ਇਸ ਐਪੀਸੋਡ ਨੂੰ ਵੇਖਣਾ ਨਾਂ ਭੁੱਲਣਾ ਵਾਇਸ ਆਫ਼ ਪੰਜਾਬ-13 ਦਾ ਆਡੀਸ਼ਨ ਰਾਊਂਡ, ਪੀਟੀਸੀ ਪੰਜਾਬੀ ‘ਤੇ ਸ਼ਾਮ 6:45 ‘ਤੇ । publive-image
Advertisment
ਹੋਰ ਪੜ੍ਹੋ :  ਕਰੀਨਾ ਕਪੂਰ ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ਦੀ ਕਿਊਟਨੈੱਸ ਜਿੱਤ ਰਹੀ ਹਰ ਕਿਸੇ ਦਾ ਦਿਲ, ਵੇਖੋ ਵੀਡੀਓ ਆਡੀਸ਼ਨ ਰਾਊਂਡ ‘ਚ ਭਾਗ ਲੈਣ ਵਾਲੇ ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਸਚਿਨ ਆਹੁਜਾ, ਮਾਸਟਰ ਸਲੀਮ ਅਤੇ ਜੋਤਿਕਾ ਟਾਂਗਰੀ । publive-image ਇਸ ਰਿਆਲਟੀ ਸ਼ੋਅ ਦੇ ਜ਼ਰੀਏ ਪੰਜਾਬ ਦੇ ਉਨ੍ਹਾਂ ਨੌਜਵਾਨਾਂ ਨੂੰ ਪਲੈਟਫਾਰਮ ਮਿਲਦਾ ਹੈ ਜੋ ਅਕਸਰ ਕੋਈ ਜ਼ਰੀਆ ਨਾ ਹੋਣ ਦੀ ਸੂਰਤ ‘ਚ ਆਪਣਾ ਹੁਨਰ ਦੁਨੀਆ ਸਾਹਮਣੇ ਦਿਖਾਉਣ ਤੋਂ ਸੱਖਣੇ ਰਹਿ ਜਾਂਦੇ ਹਨ ।
 
View this post on Instagram
 

A post shared by PTC Punjabi (@ptcpunjabi)

Advertisment

Stay updated with the latest news headlines.

Follow us:
Advertisment
Advertisment
Latest Stories
Advertisment