ਪੀਟੀਸੀ ਪੰਜਾਬੀ ‘ਤੇ ਵੇਖੋ ‘ਜੀ ਜਨਾਬ’ ਕਾਮੇਡੀ ਸੀਰੀਜ਼ ਦਾ ਅਗਲਾ ਐਪੀਸੋਡ

By  Shaminder March 1st 2021 01:28 PM

ਅੱਜ ਇਨਸਾਨ ਦੀ ਜ਼ਿੰਦਗੀ ਤਣਾਅ ਦੇ ਨਾਲ ਭਰੀ ਹੋਈ ਹੈ । ਹਰ ਕੋਈ ਤਣਾਅ ਤੋਂ ਛੁਟਕਾਰਾ ਪਾਉਣ ਲਈ ਉਪਰਾਲੇ ਕਰਦਾ ਰਹਿੰਦਾ ਹੈ ।ਪਰ ਤਣਾਅ ਤੋਂ ਮੁਕਤੀ ਲਈ ਸਭ ਤੋਂ ਵਧੀਆ ਜ਼ਰੀਆ ਹੁੰਦਾ ਹੈ ਹਾਸਾ ਠੱਠਾ। ਤੁਸੀਂ ਵੀ ਤਣਾਅ ਭਰੀ ਜ਼ਿੰਦਗੀ ਚੋਂ ਕੁਝ ਸਕੁਨ ਦੇ ਪਲ ਬਿਤਾਉਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ।

ji janaab

ਹੋਰ ਪੜ੍ਹੋ : ਸਰਦੂਲ ਸਿਕੰਦਰ ਦੀ ਕਬਰ ’ਤੇ ਦੁਆ ਪੜ੍ਹਨ ਲਈ ਪਹੁੰਚੇ ਸੰਗੀਤ ਸਮਰਾਟ ਚਰਨਜੀਤ ਆਹੂਜਾ

ji janaab

ਕਿਉਂਕਿ ਪੀਟੀਸੀ ਪੰਜਾਬੀ ‘ਤੇ ਏਨੀਂ ਦਿਨੀਂ ਕਾਮੇਡੀ ਸੀਰੀਜ਼ ‘ਜੀ ਜਨਾਬ’ ਚਲਾਈ ਜਾ ਰਹੀ ਹੈ। ਇਸ ਕਾਮੇਡੀ ਸੀਰੀਜ਼ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਰਾਤ 8:30 ਕੀਤਾ ਜਾਂਦਾ ਹੈ । ਤੁਸੀਂ ਇਸ ਸ਼ੋਅ ਦਾ ਆਨੰਦ ਪੀਟੀਸੀ ਪਲੇ ਐਪ 'ਤੇ ਵੀ  ਮਾਣ ਸਕਦੇ ਹੋ । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਇੱਕ ਹੋਰ ਕਾਮੇਡੀ ਸ਼ੋਅ ਵੀ ਤੁਸੀਂ ਵੇਖ ਸਕਦੇ ਹੋ ।

ji janaab

ਜਿਸ ਦਾ ਨਾਂਅ ਹੈ ‘ਫੈਮਿਲੀ ਗੈਸਟ ਹਾਊਸ’। ਜੋ ਕਿ ਰਾਤ 9  ਵਜੇ ਪ੍ਰਸਾਰਿਤ ਕੀਤਾ ਜਾਂਦਾ ਹੈ । ਇਨ੍ਹਾਂ ਦੋਹਾਂ ਸ਼ੋਅਜ਼ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ਦੇ ਨਾਲ-ਨਾਲ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।

 

View this post on Instagram

 

A post shared by PTC Punjabi (@ptc.network)

Related Post