ਅਨਿਲ ਕਪੂਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ਦੇ ਸੈਲੀਬ੍ਰੇਸ਼ਨ ਦਾ ਵੀਡੀਓ ਵਾਇਰਲ

written by Shaminder | December 24, 2020

ਅਨਿਲ ਕਪੂਰ ਅੱਜ ਆਪਣਾ 64ਵਾਂ ਜਨਮ ਦਿਨ ਮਨਾ ਰਹੇ ਹਨ । ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਧੀ ਸੋਨਮ ਕਪੂਰ ਨੇ  ਬਰਥਡੇ ਵਿਸ਼ ਕਰਦੇ ਹੋਏ ਲਿਖਿਆ ‘ਜਨਮ ਦਿਨ ਮੁਬਾਰਕ ਹੋਵੇ ਡੈਡੀ, ਤੁਸੀਂ ਹਮੇਸ਼ਾ ਪਾਜ਼ੀਟਿਵ ਰਹਿੰਦੇ ਹੋ, ਦਿਆਲੂ ਅਤੇ ਉਦਾਰ ਇਨਸਾਨ ਹੋ ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ, ਜਿਸ ਨੂੰ ਤੁਹਾਡੇ ਵਰਗਾ ਪਿਤਾ ਮਿਲਿਆ, ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ । ਨਵੇਂ ਸਾਲ ‘ਤੇ ਤੁਹਾਨੂੰ ਵੇਖਣ ਦਾ ਇੰਤਜ਼ਾਰ ਕਰ ਰਹੀ ਹਾਂ’। anil kapoor ਇਸ ਤੋਂ ਇਲਾਵਾ ਅਨਿਲ ਕਪੂਰ ਦੀਆਂ ਹੋਰ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ ।

 
View this post on Instagram
 

A post shared by Sonam K Ahuja (@sonamkapoor)

ਜਿੱਥੇ ਉਹ ਆਪਣੀ ਫ਼ਿਲਮ ਦੀ ਟੀਮ ਨਾਲ ਆਪਣਾ ਬਰਥਡੇ ਸੈਲੀਬ੍ਰੇਟ ਕਰਦੇ ਹੋਏ ਵਿਖਾਈ ਦਿੱਤੇ ਹਨ । ਹੋਰ ਪੜ੍ਹੋ : ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਗੁਰਪ੍ਰੀਤ ਘੁੱਗੀ ਨੇ ਸ਼ੇਅਰ ਕੀਤੀ ਅਨਿਲ ਕਪੂਰ ਨਾਲ ਜੁੜੀ ਇੱਕ ਯਾਦ
Anil Kapoor ਦਰਅਸਲ ਅਨਿਲ ਕਪੂਰ ਚੰਡੀਗੜ੍ਹ ‘ਚ ਆਪਣੀ ਫ਼ਿਲਮ ਲਈ ਸ਼ੂਟਿੰਗ ਲਈ ਮੌਜੂਦ ਹਨ ਜਿੱਥੇ ਕਿਆਰਾ ਅਡਵਾਨੀ ਸਣੇ ਕਈ ਕਲਾਕਾਰਾਂ ਦੀ ਮੌਜੂਦਗੀ ‘ਚ ਉਹ ਆਪਣਾ ਬਰਥਡੇ ਸੈਲੀਬ੍ਰੇਟ ਕਰਦੇ ਹੋਏ ਵਿਖਾਈ ਦਿੱਤੇ । Anil-kapoor-sridevi ਅਨਿਲ ਕਪੂਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਿਸ ਤਰ੍ਹਾਂ ਖੁਦ ਨੂੰ ਫਿੱਟ ਰੱਖਿਆ ਹੈ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ । ਕਿਉਂਕਿ ਉਹ ਸਿਹਤ ਦੇ ਮਾਮਲੇ ‘ਚ ਯੰਗਸਟਰ ਨੂੰ ਵੀ ਮਾਤ ਦਿੰਦੇ ਹਨ ।
 
View this post on Instagram
 

A post shared by Voompla (@voompla)

0 Comments
0

You may also like