ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਅਤੇ ਦੋਸਤਾਂ ਨਾਲ ਘਰ ‘ਚ ਹੀ ਮਨਾਇਆ ਨਵਾਂ ਸਾਲ

Written by  Shaminder   |  January 02nd 2021 12:42 PM  |  Updated: January 02nd 2021 12:42 PM

ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਅਤੇ ਦੋਸਤਾਂ ਨਾਲ ਘਰ ‘ਚ ਹੀ ਮਨਾਇਆ ਨਵਾਂ ਸਾਲ

ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਸਭ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ ।ਵਿਰਾਟ ਕੋਹਲੀ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ‘ਚ ਇੱਕ ‘ਚ ਉਹ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਨਜ਼ਰ ਆ ਰਹੇ ਨੇ ਜਦੋਂਕਿ ਦੂਜੀ ਤਸਵੀਰ ‘ਚ ਉਨ੍ਹਾਂ ਸਮੇਤ 8 ਜਣੇ ਹੋਰ ਵਿਖਾਈ ਦੇ ਰਹੇ ਨੇ ।

anushka virat

ਜਿਸ ‘ਚ ਹਾਰਦਿਕ ਪੰਡਿਆ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਵੀ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਦੋਸਤ ਜਿਨ੍ਹਾਂ ਦੇ ਟੇਸਟ ਇੱਕਠਿਆਂ ਰਹਿੰਦੇ ਹੋਏ ਨੈਗਟਿਵ ਰਹਿੰਦੇ ਹਨ, ਉਹੀ ਇੱਕਠਿਆਂ ਪਾਜ਼ੀਟਿਵ ਸਮਾਂ ਬਿਤਾਉਂਦੇ ਹਨ।

ਹੋਰ ਪੜ੍ਹੋ : ਨਵੇਂ ਸਾਲ ਦੇ ਜਸ਼ਨ ’ਤੇ ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਨਾਲ ਖੂਬ ਕੀਤੀ ਮਸਤੀ, ਵੀਡੀਓ ਵਾਇਰਲ

Anushka-Sharma

ਇੱਕ ਸੁਰੱਖਿਅਤ ਵਾਤਾਵਰਨ ‘ਚ ਘਰ ‘ਚ ਦੋਸਤਾਂ ਦੇ ਨਾਲ ਮਿਲਣ ਵਰਗਾ ਕੁਝ ਵੀ ਨਹੀਂ ਹੁੰਦਾ।

virat with friends

ਉਮੀਦ ਕਰਦੇ ਹਾਂ ਇਹ ਸਾਲ ਉਮੀਦ, ਖੁਸ਼ੀ ਅਤੇ ਵਧੀਆ ਸਿਹਤ ਲੈ ਕੇ ਆਏ । ਸੁੱਰਖਿਅਤ ਰਹੋ । ਹੈਪੀ ਨਿਊ ਈਅਰ’।

 

View this post on Instagram

 

A post shared by Virat Kohli (@virat.kohli)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network