ਅਵਕਾਸ਼ ਮਾਨ ਲੈ ਕੇ ਆ ਰਹੇ ਹਨ ਨਵਾਂ ਗਾਣਾ, ਵੀਡੀਓ ਕੀਤੀ ਸਾਂਝੀ

Written by  Rupinder Kaler   |  March 27th 2021 02:06 PM  |  Updated: March 27th 2021 02:06 PM

ਅਵਕਾਸ਼ ਮਾਨ ਲੈ ਕੇ ਆ ਰਹੇ ਹਨ ਨਵਾਂ ਗਾਣਾ, ਵੀਡੀਓ ਕੀਤੀ ਸਾਂਝੀ

ਅਵਕਾਸ਼ ਮਾਨ ਛੇਤੀ ਹੀ ਨਵਾਂ ਗਾਣਾ ਲੈ ਕੇ ਆ ਰਹੇ ਹਨ। ਜਿਸ ਦੀ ਜਾਣਕਾਰੀ ਅਵਕਾਸ਼ ਮਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝੀ ਕਰਕੇ ਦਿੱਤੀ ਹੈ । ਇਸ ਗੀਤ ਨੂੰ ਲੈ ਕੇ ਅਵਕਾਸ਼ ਮਾਨ ਨੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਏਨਾਂ ਜ਼ਰੂਰ ਦੱਸਿਆ ਹੈ ਕਿ ਇਸ ਗਾਣੇ ਦਾ ਪੋਸਟਰ ਉਹਨਾਂ ਵੱਲੋਂ ਛੇਤੀ ਜਾਰੀ ਕੀਤਾ ਜਾਵੇਗਾ ।

image from avkash mann's instagram

ਹੋਰ ਪੜ੍ਹੋ :

ਗਾਇਕ ਹਰਫ ਚੀਮਾ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਨੱਕ ‘ਤੇ ਮੱਖੀ’ ਰਿਲੀਜ਼

avkash mann pic image from avkash mann's instagram

ਇਸ ਦੇ ਨਾਲ ਹੀ ਅਵਕਾਸ਼ ਮਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਗੈੱਸ ਕਰਨ ਲਈ ਕਿਹਾ ਹੈ ਕਿ ਇਸ ਗੀਤ ਵਿੱਚ ਹੋਰ ਕੌਣ ਕੌਣ ਹੋ ਸਕਦਾ ਹੈ ।

khemuana avkash mann image from avkash mann's instagram

ਅਵਕਾਸ਼ ਮਾਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਕਈ ਗਾਣੇ ਦਿੱਤੇ ਹਨ ਜਿਹੜੇ ਕਿ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੇ ਕਾਫੀ ਪਸੰਦ ਕੀਤੇ ਹਨ ।

 

View this post on Instagram

 

A post shared by Avkash Mann (@avkash.mann)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network