ਕਰਮਜੀਤ ਅਨਮੋਲ ਨੇ ਬਿਨੂੰ ਢਿੱਲੋਂ ਬਾਰੇ ਕੀਤਾ ਵੱਡਾ ਖੁਲਾਸਾ, ਦੇਖੋ ਵੀਡਿਓ 

Written by  Rupinder Kaler   |  January 31st 2019 06:24 PM  |  Updated: January 31st 2019 07:03 PM

ਕਰਮਜੀਤ ਅਨਮੋਲ ਨੇ ਬਿਨੂੰ ਢਿੱਲੋਂ ਬਾਰੇ ਕੀਤਾ ਵੱਡਾ ਖੁਲਾਸਾ, ਦੇਖੋ ਵੀਡਿਓ 

ਕਮੇਡੀ ਕਿੰਗ ਬਿਨੂੰ ਢਿੱਲੋਂ ਆਪਣੀ ਨਵੀਂ ਆ ਰਹੀ ਫਿਲਮ ਕਾਲਾ ਸ਼ਾਹ ਕਾਲਾ ਦੀ ਪ੍ਰਮੋਸ਼ਨ ਵਿੱਚ ਲੱਗੇ। ਇਸ ਫਿਲਮ ਦੇ ਪ੍ਰਮੋਸ਼ਨ ਦਾ ਇੱਕ ਵੀਡਿਓ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਜਿਸ ਵਿੱਚ ਉਹ ਕਿਸੇ ਰੇਡੀਓ ਸੇਟਸ਼ਨ ਤੇ ਖੂਬ ਫਨ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡਿਓ ਵਿੱਚ ਬਿਨੂੰ ਢਿੱਲੋਂ ਦੇ ਨਾਲ ਕਰਮਜੀਤ ਅਨਮੋਲ ਵੀ ਦਿਖਾਈ ਦੇ ਰਹੇ ਹਨ ।

karamjit anmol and binnu dhillon karamjit anmol and binnu dhillon

ਇਸ ਵੀਡਿਓ ਵਿੱਚ ਬਿਨੂੰ ਢਿੱਲੋਂ ਤੇ ਬਣਾਏ ਗਏ ਚੁੱਟਕਲੇ ਸੁਣਾਏ ਜਾਂਦੇ ਹਨ । ਇਹ ਚੁੱਟਕਲੇ ਸੁਣਕੇ ਬਿਨੂੰ ਢਿੱਲੋਂ ਖੂਬ ਹੱਸਦੇ ਹਨ । ਪਰ ਇਸ ਸਭ ਦੇ ਚਲਦੇ ਹੋਏ ਕਰਮਜੀਤ ਅਨਮੋਲ ਕਹਿੰਦੇ ਹਨ ਕਿ ਇਹ ਚੁੱਟਕਲੇ ਬਿਨੂੰ ਢਿੱਲੋਂ ਤੇ ਢੁੱਕਦੇ ਵੀ ਹਨ ਕਿਉਂਕਿ ਉਹ ਅਸਲ ਜ਼ਿੰਦਗੀ ਵਿੱਚ ਵੀ ਇਸ ਤਰ੍ਹਾਂ ਦੇ ਹਨ ।

https://www.instagram.com/p/BtTEFkbhlMb/

ਇਸ ਵੀਡਿਓ ਵਿੱਚ ਕਰਮਜੀਤ ਅਨਮੋਲ ਇੱਕ ਕਿੱਸਾ ਵੀ ਸੁਣਾਉਂਦੇ ਹਨ । ਇਸ ਵੀਡਿਓ ਤੋਂ ਸਾਫ ਹੋ ਜਾਂਦਾ ਹੈ ਕਿ ਕਮੇਡੀ ਬਿਨੂੰ ਢਿੱਲੋਂ ਦੇ ਹੱਡਾਂ ਵਿੱਚ ਰਚੀ ਹੋਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network