ਬਿੰਨੂ ਢਿੱਲੋਂ ਨੇ ਆਪਣੀ ਫ਼ਿਲਮ ‘ਭੂਤ ਜੀ’ ਦੀ ਝਲਕ ਕੀਤੀ ਸਾਂਝੀ

written by Shaminder | October 26, 2020

ਬਿਨੂੰ ਢਿੱਲੋਂ ਆਂਪਣੀ ਫ਼ਿਲਮ ‘ਭੂਤ ਜੀ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਉਨ੍ਹਾਂ ਨੇ ਆਪਣੀ ਇਸ ਫ਼ਿਲਮ ਦੀ ਇਕ ਝਲਕ ਸਾਂਝੀ ਕੀਤੀ ਹੈ । ਜਿਸ ‘ਚ ਕੁਝ ਡਰਾਉਣੇ ਦ੍ਰਿਸ਼ ਵਿਖਾਏ ਗਏ ਹਨ । ਇਨ੍ਹਾਂ ਦ੍ਰਿਸ਼ਾਂ ‘ਚ ਡਰਾੳੇੁਣ ਦੇ ਨਾਲ ਨਾਲ ਕੁਝ ਕਮੇਡੀ ਦੀ ਝਲਕ ਵੀ ਵੇਖਣ ਨੂੰ ਮਿਲ ਰਹੀ ਹੈ ।

bhoot ji bhoot ji
ਇਹ ਫ਼ਿਲਮ ਡਰਾਉਣੀ ਤਾਂ ਜ਼ਰੂਰ ਹੈ, ਪਰ ਨਾਲ ਹੀ ਹਸਾ ਹਸਾ ਕੇ ਢਿੱਡੀਂ ਪੀੜਾਂ ਵੀ ਪਾਏਗੀ । ਇਸ ਫ਼ਿਲਮ ਨੂੰ ਸਮੀਪ ਕੰਗ ਦੇ ਨਿਰਦੇਸ਼ਨ ਹੇਠ ਬਣਾਇਆ ਜਾਵੇਗਾ । ਹੋਰ ਪੜ੍ਹੋ : ਬਿਨੂੰ ਢਿੱਲੋਂ ਨੇ ਆਪਣੇ ਪਿਤਾ ਨੂੰ ਕੁਝ ਇਸ ਤਰ੍ਹਾਂ ਦਿੱਤੀ ਜਨਮ ਦਿਨ ਦੀ ਵਧਾਈ
bhoot ji bhoot ji
ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਸਮੀਪ ਕੰਗ ਅਤੇ ਬਲਵਿੰਦਰ ਕੌਰ ਕਾਹਲੋਂ।ਫ਼ਿਲਮ ‘ਚ ਮਿਊਜ਼ਿਕ ਹੋਵੇਗਾ ਡਾਇਮੰਡ ਸਟਾਰ ਵਰਲਡ ਵਾਈਡ ਦਾ ।
bhoot ji bhoot ji
ਜਿਵੇਂ ਕਿ ਇਸ ਫ਼ਿਲਮ ਦਾ ਟਾਈਟਲ ਹੈ ‘ਭੂਤ ਜੀ’ ਡਰਾਵਾਂਗੇ ਵੀ ਅਤੇ ਹਸਾਵਾਂਗੇ ਵੀ , ਜਿਸ ਤੋਂ ਲੱਗਦਾ ਹੈ ਕਿ ਖੌਫ ਦੇ ਨਾਲ-ਨਾਲ ਹਾਸਿਆਂ ਦੇ ਠਹਾਕਿਆਂ ਨਾਲ ਖੂਬ ਹਸਾਵੇਗੀ ਵੀ ।
 
View this post on Instagram
 

Glimpse of Bhoot ji ☠️??@smeepkang @satinderdev @dhurijaggi @sukhjeet.pandher @dev_kharoud ?

A post shared by Binnu Dhillon (@binnudhillons) on

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬਿੰਨੂ ਢਿੱਲੋਂ ਕਈ ਹਿੱਟ ਫ਼ਿਲਮਾਂ ਪਾਲੀਵੁੱਡ ਨੂੰ ਦੇ ਚੁੱਕੇ ਹਨ।ਪਿੱਛੇ ਜਿਹੇ ਉਨ੍ਹਾਂ ਦੀ ਸਰਗੁਨ ਮਹਿਤਾ ਦੇ ਨਾਲ ਫ਼ਿਲਮ ਆਈ ਸੀ ‘ਝੱਲੇ’ ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ ਸੀ ।  

0 Comments
0

You may also like