ਕਬੀਰ ਬੇਦੀ ਦੇ ਚੌਥਾ ਵਿਆਹ ਕਰਵਾਉਣ ਤੋਂ ਬਾਅਦ ਆਪਣੀ ਧੀ ਨਾਲ ਵਿਗੜ ਗਏ ਸਨ ਰਿਸ਼ਤੇ 

written by Shaminder | January 16, 2019

ਕਬੀਰ ਬੇਦੀ ਇੱਕ ਅਜਿਹੀ ਸ਼ਖਸੀਅਤ ਜੋ ਆਪਣੇ ਅਫੇਅਰਸ ਕਰਕੇ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੇ ਨੇ ਅੱਜ ਆਪਣਾ ੭੩ਵਾਂ ਜਨਮ ਦਿਨ ਮਨਾ ਰਹੇ ਨੇ।ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਦੱਸਾਂਗੇ  ਕਬੀਰ ਬੇਦੀ ਬਾਰੇ ਜੋ ਆਪਣੇ ਵਿਆਹ ਅਤੇ ਅਫੇਅਰਸ ਨੂੰ ਲੈ ਕੇ ਹਮੇਸ਼ਾ ਹੀ ਚਰਚਾ 'ਚ ਰਹਿੰਦੇ ਨੇ । ਅਦਾਕਾਰਾ ਪਰਵੀਨ ਬਾਬੀ ਦੇ ਨਾਲ ਉਨ੍ਹਾਂ ਦੇ ਅਫੇਅਰ ਨੇ ਵੀ ਖੂਬ ਚਰਚਾ ਵਟੋਰੀ ਸੀ ।

ਹੋਰ ਵੇਖੋ :ਸਾਈਂ ਲਾਡੀ ਸ਼ਾਹ ਨਾਲ ਗੁਰਦਾਸ ਮਾਨ ਦੀ ਇਸ ਤਰ੍ਹਾਂ ਹੋਈ ਸੀ ਪਹਿਲੀ ਮੁਲਾਕਾਤ, ਦੇਖੋ ਵੀਡਿਓ

kabir bedi के लिए इमेज परिणाम ਉਨ੍ਹਾਂ ਦੀ ਧੀ ਦੀ ਉਮਰ ਤੋਂ ਘੱਟ ਉਮਰ ਉਨ੍ਹਾਂ ਦੀ ਪਤਨੀ ਦੀ ਜਿਸ ਨਾਲ ਉਨ੍ਹਾਂ ਨੇ ਚੌਥਾ ਵਿਆਹ ਰਚਾਇਆ ਹੈ ।ਉਨ੍ਹਾਂ ਨੇ ਪਹਿਲਾ ਵਿਆਹ ਓਡੀਸ਼ੀ ਡਾਂਸਰ ਪ੍ਰੋਤਿਮਾ ਗੌਰੀ ਬੇਦੀ ਨੇ ਕੀਤਾ ਸੀ । ਅਦਾਕਾਰਾ ਪੂਜਾ ਬੇਦੀ ਪ੍ਰੋਤਿਮਾ ਅਤੇ ਕਬੀਰ ਦੀ ਹੀ ਧੀ ਹੈ ।

ਹੋਰ ਵੇਖੋ :ਸੁਨੰਦਾ ਦੇ ਇਸ ਅੰਦਾਜ਼ ਨੂੰ ਤੁਸੀਂ ਪਹਿਲਾਂ ਕਦੇ ਨਹੀਂ ਵੇਖਿਆ ਹੋਣਾ ,ਵੇਖੋ ਵੀਡਿਓ

kabir bedi kabir bedi

 

ਪਰ ਇਹ ਵਿਆਹ ਸਿਰੇ ਨਹੀਂ ਸੀ ਚੜ ਸਕਿਆ । ਕੁਝ ਸਮੇਂ ਤੱਕ ਇੱਕਠਿਆਂ ਰਹਿਣ ਤੋਂ ਬਾਅਦ ਦੋਨਾਂ ਦਾ ਤਲਾਕ ਹੋ ਗਿਆ ਸੀ । ਜਿਸ ਤੋਂ ਬਾਅਦ ਕਬੀਰ ਬੇਦੀ ਨੇ ਬ੍ਰਿਟਿਸ਼ ਫੈਸ਼ਨ ਡਿਜ਼ਾਇਨਰ ਸੁਜ਼ੈਨ ਨਾਲ ਵਿਆਹ ਰਚਾਇਆ ਪਰ ਬਦਨਸੀਬੀ ਇਹ ਰਹੀ ਕਿ ਇਹ ਵਿਆਹ ਵੀ ਨਾਕਾਮ ਰਿਹਾ ।

ਹੋਰ ਵੇਖੋ:ਫਾਟਕ ਕੋਟਕਪੂਰੇ ਦਾ’ ਵਰਗਾ ਹਿੱਟ ਗੀਤ ਦੇਣ ਵਾਲਾ ਗਾਇਕ ਦੀਦਾਰ ਸੰਧੂ, ਗਾਇਕ ਬਣਨ ਤੋਂ ਪਹਿਲਾਂ ਕਰਦਾ ਸੀ ਇਹ ਕੰਮ

kabir bedi के लिए इमेज परिणाम

ਕੁਝ ਸਮੇਂ ਬਾਅਦ ਹੀ ਦੋਨਾਂ ਨੇ ਤਲਾਕ ਲੈ  ਲਿਆ । ਇਸ ਤੋਂ ਬਾਅਦ ਉਨ੍ਹਾਂ ਨੇ ਉੱਨੀ ਸੌ ਬਾਨਵੇਂ 'ਚ ਨਿੱਕੀ ਨਾਲ ਵਿਆਹ ਕਰਵਾ ਲਿਆ ਪਰ ਹਰ ਵਾਰ ਦੀ ਤਰ੍ਹਾਂ ਇਸ ਰਿਸ਼ਤੇ ਦਾ ਅੰਤ ਵੀ ਤਲਾਕ ਦੇ ਨਾਲ ਹੋ ਗਿਆ ।

kabir bedi के लिए इमेज परिणाम

ਪਰ ਇਸ ਸਭ ਦੇ ਬਾਵਜੂਦ ਵੀ ਰੰਗੀਨ ਮਿਜਾਜ਼  ਕਬੀਰ ਬੇਦੀ ਨਹੀਂ ਰੁਕੇ ਅਤੇ ਉਨ੍ਹਾਂ ਨੇ ਸੱਤਰ ਸਾਲ ਦੀ ਉਮਰ 'ਚ ਪਰਵੀਨ ਦੋਸਾਂਝ ਨਾਲ ਸਾਲ ਦੋ ਹਜ਼ਾਰ ਸੋਲਾਂ 'ਚ ਚੌਥਾ ਵਿਆਹ ਕਰਵਾ ਲਿਆ ।

kabir bedi के लिए इमेज परिणाम

ਦੋਨਾਂ ਨੇ ਕਰੀਬ ਦਸ ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਰਚਾਇਆ ਸੀ ਅਤੇ ਦੱਸਿਆ ਜਾਂਦਾ ਹੈ ਕਿ ਇਸ ਵਿਆਹ ਤੋਂ ਨਰਾਜ਼ ਉਨ੍ਹਾਂ ਦੀ ਧੀ ਪੂਜਾ ਬੇਦੀ ਦੇ ਉਨ੍ਹਾਂ ਨਾਲ ਰਿਸ਼ਤੇ ਵਿਗੜ ਗਏ ਸਨ ।
kabir bedi

kabir bedi

0 Comments
0

You may also like