International Women's Day ਮੌਕੇ ‘ਤੇ ਮਨੋਰੰਜਨ ਜਗਤ ਦੀਆਂ ਹਸਤੀਆਂ ਨੇ ਸ਼ੇਅਰ ਕੀਤੇ ਖ਼ਾਸ ਮੈਸੇਜ

Written by  Lajwinder kaur   |  March 08th 2020 03:18 PM  |  Updated: March 08th 2020 03:22 PM

International Women's Day ਮੌਕੇ ‘ਤੇ ਮਨੋਰੰਜਨ ਜਗਤ ਦੀਆਂ ਹਸਤੀਆਂ ਨੇ ਸ਼ੇਅਰ ਕੀਤੇ ਖ਼ਾਸ ਮੈਸੇਜ

International Women's Day ਨੂੰ ਹਰ ਸਾਲ 8 ਮਾਰਚ ਯਾਨੀਕਿ ਅੱਜ ਦੇ ਦਿਨ ਬੜੇ ਉਲਾਸ ਨਾਲ ਮਨਾਇਆ ਜਾਂਦਾ ਹੈ । ਜਿਸ ਦੇ ਚੱਲਦੇ ਬਾਲੀਵੁੱਡ ਤੇ ਪਾਲੀਵੁੱਡ ਸਿਤਾਰਿਆਂ ਨੇ ਦੇਸ਼ਵਾਸੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦੇ ਨਾਲ ਖ਼ਾਸ ਸੁਨੇਹੇ ਵੀ ਦਿੱਤੇ ਨੇ ।

ਖੇਡ ਜਗਤ ਦੇ ਨਾਮੀ ਖਿਡਾਰੀ ਸਚਿਨ ਤੇਂਦੁਲਕਰ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀ ਦੱਸਿਆ ਹੈ ਕਿਵੇਂ ਇੱਕ ਔਰਤ ਦਾ ਹਰ ਸਖ਼ਸ਼ ਦੀ ਜ਼ਿੰਦਗੀ ‘ਚ ਅਹਿਮ ਯੋਗਦਾਨ ਹੈ । ਉਨ੍ਹਾਂ ਨੇ ਦੱਸਿਆ ਉਨ੍ਹਾਂ ਦੀ ਜ਼ਿੰਦਗੀ ‘ਚ ਇਨ੍ਹਾਂ ਪੰਜ ਔਰਤਾਂ ਦਾ ਅਹਿਮ ਰੋਲ ਰਿਹਾ ਹੈ, ਜਿਨ੍ਹਾਂ ਦੇ ਕਰਕੇ ਉਨ੍ਹਾਂ ਨੇ ਜੀਵਨ ‘ਚ ਅੱਜ ਇਹ ਖ਼ਾਸ ਮੁਕਾਮ ਹਾਸਿਲ ਕੀਤਾ ਹੈ । ਉਨ੍ਹਾਂ ਦੀ ਮਾਂ, ਆਂਟੀ, ਲਾਈਫ ਪਾਟਨਰ ਅੰਜਲੀ, ਅੰਜਲੀ ਦੀ ਮਾਤਾ ਤੇ ਬੇਟੀ ਸਾਰਾ ਦਾ ਨਾਂਅ ਸ਼ਾਮਿਲ ਹੈ ।

 

View this post on Instagram

 

Much like the two parallel lines in an '=' ( EQUAL) sign, all we ask for, is to be considered at par in all that we do. To be given a chance at life and not be killed in the womb. To receive education like our brothers do. To feel safe in our own homes, societies, and countries. To have our ambitions, dreams, and goals be given due importance. To be accorded equal opportunities and not be held back from progressing in our chosen paths. To be paid equally like all our counterparts when the input is equal. A woman's right to equality has been understated for centuries. It’s 2020! Let's come together and make it an Egalitarian society as a unified force, to ensure our current and future generations can experience 'equality' in reality by pledging to be #EachForEqual. Let's BE the change we wish to see. Happy Women's Day! Today and every day? . . . . . . . . #IWD2020 #InternationalWomensDay2020 #womensrights #equality

A post shared by Shilpa Shetty Kundra (@theshilpashetty) on

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਵੀ ਲੰਮੀ ਚੌੜੀ ਕੈਪਸ਼ਨ ਦੇ ਨਾਲ ਪੜ੍ਹਾਈ, ਬਰਾਬਰੀ, ਕੁੱਖ ਵਿਚ ਨਾ ਮਾਰਿਆ ਜਾਵੇ, ਸੁਰੱਖਿਅਤ ਵਰਗੇ ਖ਼ਾਸ ਸੁਨੇਹਾ ਦਿੰਦੇ ਹੋਏ ਹੈਪੀ ਵੁਮੈਨ ਡੇਅ ਆਖਿਆ ਹੈ । ਇਸ ਤੋਂ ਇਲਾਵਾ ਉਹ ਈਸ਼ਾ ਦਿਓਲ ਨੇ ਵੀ ਆਪਣੀ ਸ਼ਾਨਦਾਰ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ , ‘ਲਾਈਫ਼ ਬਹੁਤ ਮੁਸ਼ਕਿਲ ਹੈ, ਮੇਰੇ ਪਿਆਰੇ, ਪਰ ਤੁਸੀਂ ਵੀ ਹੋ..ਹੈਪੀ ਵੂਮੈਨ ਡੇਅ ਅੱਜ, ਕੱਲ ਤੇ ਹਰ ਦਿਨ..’

 

View this post on Instagram

 

Special message for my sister! ??

A post shared by Kulraj Randhawa (@kulrajrandhawaofficial) on

ਇਸ ਤੋਂ ਇਲਾਵਾ ਪੰਜਾਬੀ ਅਦਾਕਾਰਾ ਕੁਲਰਾਜ ਰੰਧਾਵਾ ਨੇ ਇਸ ਵਾਰ ਵੂਮੈਨ ਡੇਅ ਆਪਣੀ ਭੈਣ ਨੂੰ ਸਮਰਪਿਤ ਕੀਤਾ ਹੈ ਤੇ ਵੀਡੀਓ ਵੀ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਆਪਣੀ ਭੈਣ ਨੂੰ ਹਮੇਸ਼ਾ ਨਾਲ ਖੜ੍ਹੇ ਰਹਿਣ ਲਈ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ।

 

View this post on Instagram

 

Dear women, May you get to do exactly what you want and not what is expected of you or what you're supposed to do. May you give yourself time, love and rest. May you always remember to prioritize yourself in a world which might put you to one side, to pat yourself on the back for the 'invisible' work that you do, and to vocalise the troubles that you overcome . May you never refrain from laughing too loud, or expressing too aggressively or dressing too provocatively. May you look at yourself through the eyes of experience and celebration and not the objectification of the male gaze, may you learn the difference between well intentioned patriarchal advice and true feminist criticism. May you unhook your bra strap, get into your comfiest pyjamas and chill the fuck out. Love from a happy, exhausted feminist mama bear. #happywomensday #womenmatter (By the way don't worry, the baby is safe. The daddy who took the picture is keeping an eye on us #menmatter) ?

A post shared by Kalki (@kalkikanmani) on

ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਸੰਜੇ ਦੱਤ ਨੇ ਵੀ ਆਪਣੀ ਦੋਵੇਂ ਬੇਟੀਆਂ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਇਸ ਖ਼ਾਸ ਦਿਨ ਦੀ ਵਧਾਈ ਦਿੱਤੀ ਹੈ । ਇਸ ਤੋਂ ਇਲਾਵਾ ਕਰੀਨਾ ਕਪੂਰ ਖ਼ਾਨ, ਸ਼ਵੇਤਾ ਤਿਵਾਰੀ, ਕਲਕੀ ਕੋਚਲਿਨ ਤੇ ਕਈ ਹੋਰ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਸ਼ੁੱਭਕਾਮਨਾਵਾਂ ਦਿੱਤੀਆਂ ਨੇ ।

 

 

View this post on Instagram

 

Boss. Mother. ?????. Legend. 08.03.2020

A post shared by Kareena Kapoor Khan (@kareenakapoorkhan) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network