ਅਦਾਕਾਰ ਨਾਨਾ ਪਾਟੇਕਰ ਨੇ ਸੈਲਫੀ ਲੈਣ ਆਏ ਫੈਨ ਨੂੰ ਥੱਪੜ ਮਾਰਨ ਦੇ ਮਾਮਲੇ ‘ਚ ਸਫ਼ਾਈ ਦਿੰਦੇ ਹੋਏ ਮੰਗੀ ਮੁਆਫ਼ੀ
ਬੀਤੇ ਦਿਨੀਂ ਨਾਨਾ ਪਾਟੇਕਰ ਦੀ ਵਾਰਾਣਸੀ ‘ਚ ਸ਼ੂਟਿੰਗ ਚੱਲ ਰਹੀ ਸੀ । ਇਸੇ ਦੌਰਾਨ ਉਨ੍ਹਾਂ ਦਾ ਇਹ ਫੈਨ ਸੈਲਫੀ ਲੈਣ ਦੇ ਲਈ ਪਹੁੰਚਿਆ ਸੀ । ਇਹ ਵੀਡੀਓ ਜੰਗਲ ਦੀ ਅੱਗ ਵਾਂਗ ਹਰ ਪਾਸੇ ਫੈਲ ਗਿਆ ਅਤੇ ਹੁਣ ਅਦਾਕਾਰ ਦੀ ਅਲੋਚਨਾ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ‘ਚ ਸਫ਼ਾਈ ਦਿੱਤੀ ਹੈ ।
ਅਦਾਕਾਰ ਨਾਨਾ ਪਾਟੇਕਰ ਨੇ ਸੈਲਫੀ ਲੈਣ ਆਏ ਫੈਨ ਨੂੰ ਥੱਪੜ ਮਾਰਨ ਦੇ ਮਾਮਲੇ ‘ਚ ਸਫ਼ਾਈ ਦਿੰਦੇ ਹੋਏ ਮੰਗੀ ਮੁਆਫ਼ੀ
ਅਦਾਕਾਰ ਨਾਨਾ ਪਾਟੇਕਰ (Nana Patekar) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਬੀਤੇ ਦਿਨੀਂ ਖੂਬ ਵਾਇਰਲ ਹੋਇਆ ਸੀ । ਇਸ ਵੀਡੀਓ ‘ਚ ਨਾਨਾ ਪਾਟੇਕਰ ਆਪਣੇ ਇੱਕ ਫੈਨ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਸੈਲਫੀ ਲੈਣ ਆਏ ਫੈਨ ਨੂੰ ਥੱਪੜ ਜੜ ਦਿੰਦਾ ਹੈ । ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਅਦਾਕਾਰ ਦੀ ਖੂਬ ਅਲੋਚਨਾ ਹੋਈ ਸੀ ਅਤੇ ਹੁਣ ਇਸ ਮਾਮਲੇ ‘ਚ ਅਦਾਕਾਰ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(52)_59e570aba80ec2cdf537f0f31c3fed32_1280X720.webp)
ਬੀਤੇ ਦਿਨੀਂ ਵਾਰਾਣਸੀ ‘ਚ ਚੱਲ ਰਹੀ ਸੀ ਸ਼ੂਟਿੰਗ
ਬੀਤੇ ਦਿਨੀਂ ਨਾਨਾ ਪਾਟੇਕਰ ਦੀ ਵਾਰਾਣਸੀ ‘ਚ ਸ਼ੂਟਿੰਗ ਚੱਲ ਰਹੀ ਸੀ । ਇਸੇ ਦੌਰਾਨ ਉਨ੍ਹਾਂ ਦਾ ਇਹ ਫੈਨ ਸੈਲਫੀ ਲੈਣ ਦੇ ਲਈ ਪਹੁੰਚਿਆ ਸੀ । ਇਹ ਵੀਡੀਓ ਜੰਗਲ ਦੀ ਅੱਗ ਵਾਂਗ ਹਰ ਪਾਸੇ ਫੈਲ ਗਿਆ ਅਤੇ ਹੁਣ ਅਦਾਕਾਰ ਦੀ ਅਲੋਚਨਾ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ‘ਚ ਸਫ਼ਾਈ ਦਿੱਤੀ ਹੈ । ਉਨ੍ਹਾਂ ਨੇ ਇਸ ਮਾਮਲੇ ‘ਚ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਇਹ ਸਭ ਕੁਝ ਗਲਤ ਫਹਿਮੀ ਦੇ ਕਾਰਨ ਹੋਇਆ ਹੈ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(53)_4f22b7e32f95fe668114201f2d94bfa4_1280X720.webp)
ਨਾਨਾ ਪਾਟੇਕਰ ਦੀ ਟੀਮ ਵੱਲੋਂ ਜਾਰੀ ਕੀਤੇ ਗਏ ਇਸ ਵੀਡੀਓ ‘ਚ ਨਾਨਾ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ‘ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਮੈਂ ਇੱਕ ਲੜਕੇ ਨੁੰ ਥੱਪੜ ਮਾਰਦਾ ਦਿਖਾਈ ਦੇ ਰਿਹਾ ਹਾਂ ।ਇਹ ਸੀਕਵੇਂਸ ਸਾਡੀ ਫ਼ਿਲਮ ਦਾ ਹਿੱਸਾ ਹੈ । ਅਸੀਂ ਇੱਕ ਰਿਹਰਸਲ ਕੀਤੀ ਸੀ। ਅਸੀਂ ਦੂਜੀ ਰਿਹਰਸਲ ਕਰਨ ਵਾਲੇ ਸੀ ਕਿ ਉਦੋਂ ਤੱਕ ਵੀਡੀਓ ‘ਚ ਦਿਖਾਈ ਦੇਣ ਵਾਲਾ ਲੜਕਾ ਆ ਗਿਆ’।
The video which is circulating on social media has been misinterpreted by many. What actually happened was a misunderstanding during the rehearsal of a shot from my upcoming film 'Journey'. pic.twitter.com/UwNClACGVG
— Nana Patekar (@nanagpatekar) November 15, 2023
ਹੋਰ ਪੜ੍ਹੋ
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
