‘ਚਮਕੀਲੇ’ ਦੇ ਰੰਗ ‘ਚ ਰੰਗਿਆ ਅਮੂਲ, ਦਿਲਜੀਤ ਦੋਸਾਂਝ ਤੇ ਪਰੀਣੀਤੀ ਲਈ ਬਰਸਾਇਆ ਪਿਆਰ
ਅਮੂਲ ਦੇ ਵੱਲੋਂ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ। ਜੋ ਕਿ ਦਿਲਜੀਤ ਦੋਸਾਂਝ ਤੇ ਪਰੀਣੀਤੀ ਨੂੰ ਸਮਰਪਿਤ ਕੀਤੀ ਗਈ ਹੈ। ਤਸਵੀਰ ‘ਚ ਅਮੂਲ ਨੇ ਇਸ ਜੋੜੀ ਲਈ ਪਿਆਰ ਬਰਸਾਇਆ ਹੈ ਅਤੇ ਤਸਵੀਰ ‘ਚ ਲਿਖਿਆ ਹੈ ‘ਏਕ ਚੱਮਚ ਖਿਲਾ’ ।
‘ਚਮਕੀਲੇ’ ਦੇ ਰੰਗ ‘ਚ ਰੰਗਿਆ ਅਮੂਲ, ਦਿਲਜੀਤ ਦੋਸਾਂਝ ਤੇ ਪਰੀਣੀਤੀ ਲਈ ਬਰਸਾਇਆ ਪਿਆਰ
‘ਅਮਰ ਸਿੰਘ ਚਮਕੀਲਾ’ ‘ਤੇ ਬਣੀ ਫ਼ਿਲਮ ਦੀ ਇਨ੍ਹੀਂ ਦਿਨੀਂ ਖੂਬ ਤਾਰੀਫ ਹੋ ਰਹੀ ਹੈ । ਬੀਤੇ ਦਿਨੀਂ ਰਿਲੀਜ਼ ਹੋਈ ਇਸ ਫ਼ਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ । ਹੁਣ ਅਮੂਲ ਵੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਰੰਗ ‘ਚ ਰੰਗਿਆਂ ਹੋਇਆ ਨਜ਼ਰ ਆ ਰਿਹਾ ਹੈ। ਅਮੂਲ ਦੇ ਵੱਲੋਂ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ। ਜੋ ਕਿ ਦਿਲਜੀਤ ਦੋਸਾਂਝ ਤੇ ਪਰੀਣੀਤੀ ਨੂੰ ਸਮਰਪਿਤ ਕੀਤੀ ਗਈ ਹੈ। ਤਸਵੀਰ ‘ਚ ਅਮੂਲ ਨੇ ਇਸ ਜੋੜੀ ਲਈ ਪਿਆਰ ਬਰਸਾਇਆ ਹੈ ਅਤੇ ਤਸਵੀਰ ‘ਚ ਲਿਖਿਆ ਹੈ ‘ਏਕ ਚੱਮਚ ਖਿਲਾ’ ।
ਹੋਰ ਪੜ੍ਹੋ : ‘ਮਹਿਸਾਮਪੁਰ’ ਨਿਰਦੇਸ਼ਕ ਕਬੀਰ ਸਿੰਘ ਨੇ ‘ਅਮਰ ਸਿੰਘ ਚਮਕੀਲਾ’ ਦੇ ਕਾਤਲ ਬਾਰੇ ਕੀਤਾ ਖੁਲਾਸਾ, ਜਾਣੋ ਪੂਰੀ ਕਹਾਣੀਦਿਲਜੀਤ ਦੋਸਾਂਝ ਤੇ ਪਰੀਣੀਤੀ ਮੁੱਖ ਭੂਮਿਕਾ ‘ਚ
ਦੱਸ ਦਈਏ ਕਿ ਅਮਰ ਸਿੰਘ ਚਮਕੀਲਾ ‘ਤੇ ਬਣੀ ਫ਼ਿਲਮ ‘ਚ ਦਿਲਜੀਤ ਦੋਸਾਂਝ ਤੇ ਪਰੀਣੀਤੀ ਚੋੋਪੜਾ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਨਿਸ਼ਾ ਬਾਨੋ ਨੇ ਵੀ ਫ਼ਿਲਮ ‘ਚ ਕਿਰਦਾਰ ਨਿਭਾਇਆ ਹੈ। ਫ਼ਿਲਮ ਨੂੰ ਪ੍ਰਸਿੱਧ ਡਾਇਰੈਕਟਰ ਇਮਤਿਆਜ਼ ਅਲੀ ਨੇ ਬਣਾਇਆ ਹੈ।

ਦੱਸ ਦਈਏ ਕਿ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਸਨ । ਅਮਰ ਸਿੰਘ ਚਮਕੀਲਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਪਰ ਇਸ ਜੋੜੀ ਦਾ ਅੱਠ ਮਾਰਚ ੧੯੮੮ ਨੂੰ ਕਤਲ ਕਰ ਦਿੱਤਾ ਗਿਆ ਸੀ । ਖ਼ਬਰਾਂ ਮੁਤਾਬਕ ਜਿਸ ਵੇਲੇ ਚਮਕੀਲੇ ਦਾ ਕਤਲ ਕੀਤਾ ਗਿਆ ਸੀ । ਉਸ ਵੇਲੇ ਅਮਰਜੋਤ ਪ੍ਰੈਗਨੇਂਟ ਸੀ।ਚਮਕੀਲੇ ‘ਤੇ ਹੁਣ ਤੱਕ ਕਈ ਫ਼ਿਲਮਾਂ ਬਣ ਚੁੱਕੀਆਂ ਹਨ । ਦਿਲਜੀਤ ਦੋਸਾਂਝ ਦੀ ਫ਼ਿਲਮ ‘ਜੋੜੀ’ ‘ਚ ਵੀ ਇਸੇ ਫਨਕਾਰ ਦੀ ਕਹਾਣੀ ਨੂੰ ਦਰਸਾਇਅ ਗਿਆ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
