ਮਹਾਕਾਲ ਮੰਦਰ ‘ਚ ਦਰਸ਼ਨ ਕਰਨ ਪੁੱਜੀ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ, ਲੋਕਾਂ ਦੇ ਵਿਰੋਧ ਦਾ ਕਰਨਾ ਪਿਆ ਸਾਹਮਣਾ
ਪਰ ਇੱਥੇ ਸੁਨੀਤਾ ਆਹੂਜਾ ਨੂੰ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਹੈ । ਆਓ ਜਾਣਦੇ ਹਾਂ ਕਿ ਧਾਰਮਿਕ ਅਸਥਾਨ ਦੇ ਦਰਸ਼ਨਾਂ ਕਾਰਨ ਸੁਨੀਤਾ ਆਹੂਜਾ ਨੂੰ ਕਿਉਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ।
ਮਹਾਕਾਲ ਮੰਦਰ ‘ਚ ਦਰਸ਼ਨ ਕਰਨ ਪੁੱਜੀ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ, ਲੋਕਾਂ ਦੇ ਵਿਰੋਧ ਦਾ ਕਰਨਾ ਪਿਆ ਸਾਹਮਣਾ
ਅਦਾਕਾਰ ਗੋਵਿੰਦਾ (Govinda) ਦੀ ਪਤਨੀ ਸੁਨੀਤਾ ਆਹੂਜਾ (Sunita Ahuja) ਮਹਾਕਾਲ ਮੰਦਰ ‘ਚ ਦਰਸ਼ਨ ਕਰਨ ਪੁੱਜੀ । ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਪਰ ਇੱਥੇ ਸੁਨੀਤਾ ਆਹੂਜਾ ਨੂੰ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਹੈ । ਆਓ ਜਾਣਦੇ ਹਾਂ ਕਿ ਧਾਰਮਿਕ ਅਸਥਾਨ ਦੇ ਦਰਸ਼ਨਾਂ ਕਾਰਨ ਸੁਨੀਤਾ ਆਹੂਜਾ ਨੂੰ ਕਿਉਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ।

ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਵੱਲੋਂ ਐਮੀ ਵਿਰਕ ਦੀ ਫ਼ਿਲਮ ‘ਚ ਗੀਤ ਗਾਉਣ ਦੇ ਲਈ ਇੱਕ ਕਰੋੜ ਰੁਪਏ ਲਏ ਜਾਣ ਦੀਆਂ ਖ਼ਬਰਾਂ !
ਮੰਦਰ ‘ਚ ਹੈਂਡ ਬੈਗ ਲਿਜਾਣ ਕਾਰਨ ਹੋਇਆ ਵਿਰੋਧ
ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਮਹਾਕਾਲ ਮੰਦਰ ਦੇ ਦਰਸ਼ਨ ਕਰਨ ਪੁੱਜੀ ਤਾਂ ਉਸ ਦੇ ਹੱਥ ‘ਚ ਹੈਂਡ ਬੈਗ ਸੀ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਦਰਅਸਲ ਮੰਦਰ ‘ਚ ਕਿਸੇ ਨੂੰ ਵੀ ਹੈਂਡ ਬੈਗ ਲਿਜਾਣ ਦੀ ਇਜਾਜ਼ਤ ਨਹੀਂ ਹੈ ।

ਅਜਿਹੇ ‘ਚ ਸੁਨੀਤਾ ਆਪਣੇ ਹੈਂਡ ਬੈਗ ਦੇ ਨਾਲ ਮੰਦਰ ‘ਚ ਕਿਵੇਂ ਪਹੁੰਚੀ ਇਸ ‘ਤੇ ਸਵਾਲ ਖੜੇ ਕੀਤੇ ਜਾ ਰਹੇ ਹਨ । ਆਖਿਆ ਜਾ ਰਿਹਾ ਹੈ ਕਿ ਗੋਵਿੰਦਾ ਦੀ ਪਤਨੀ ਨੇ ਮੰਦਰ ਦਾ ਨਿਯਮ ਤੋੜਿਆ ਹੈ ।
_3afd23dd7cbf73e478cc8ee9bf63f8b3_1280X720.webp)
ਸੁਨੀਤਾ ਆਹੂਜਾ ਪੰਦਰਾਂ ਮਈ ਨੂੰ ਉਜੈਨ ਸਥਿਤ ਮਹਾਕਾਲ ਮੰਦਰ ਦੇ ਦਰਸ਼ਨ ਕਰਨ ਦੇ ਲਈ ਪਹੁੰਚੀ ਸੀ । ਇਸੇ ਦੌਰਾਨ ਉਹ ਆਪਣੇ ਨਾਲ ਪਰਸ ਲੈ ਗਈ ਅਤੇ ਪਰਸ ਸਣੇ ਹੀ ਪੂਜਾ ਕਰਦੀ ਦਿਖਾਈ ਦਿੱਤੀ ਸੀ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
