ਹੇਮਾ ਮਾਲਿਨੀ ਨੇ ਪਤੀ ਧਰਮਿੰਦਰ ਨੂੰ ਜਨਮ ਦਿਨ ‘ਤੇ ਪਿਆਰ ਭਰਿਆ ਸੁਨੇਹਾ ਲਿਖ ਕੇ ਦਿੱਤੀ ਜਨਮ ਦਿਨ ਦੀ ਵਧਾਈ
ਅਦਾਕਾਰਾ ਹੇਮਾ ਮਾਲਿਨੀ ਨੇ ਵੀ ਆਪਣੇ ਪਤੀ ਧਰਮਿੰਦਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਉਨ੍ਹਾਂ ਨੇ ਪਤੀ ਧਰਮਿੰਦਰ ਦੇ ਲਈ ਪਿਆਰ ਭਰਿਆ ਸੁਨੇਹਾ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮੇਰੇ ਪਿਆਰੇ ਪਾਰਟਨਰ ਨੂੰ ਕਈ ਹੋਰ ਸਾਲ ਖੁਸ਼ੀ, ਸਿਹਤਮੰਦੀ ਅਤੇ ਖੁਸ਼ੀਆਂ ਭਰਿਆ ਜਨਮ ਦਿਨ ਮੁਬਾਰਕ ਹੋਵੇ।
ਹੇਮਾ ਮਾਲਿਨੀ ਨੇ ਪਤੀ ਧਰਮਿੰਦਰ ਨੂੰ ਜਨਮ ਦਿਨ ‘ਤੇ ਪਿਆਰ ਭਰਿਆ ਸੁਨੇਹਾ ਲਿਖ ਕੇ ਦਿੱਤੀ ਜਨਮ ਦਿਨ ਦੀ ਵਧਾਈ
ਅਦਾਕਾਰਾ ਹੇਮਾ ਮਾਲਿਨੀ ਨੇ ਵੀ ਆਪਣੇ ਪਤੀ ਧਰਮਿੰਦਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਉਨ੍ਹਾਂ ਨੇ ਪਤੀ ਧਰਮਿੰਦਰ ਦੇ ਲਈ ਪਿਆਰ ਭਰਿਆ ਸੁਨੇਹਾ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮੇਰੇ ਪਿਆਰੇ ਪਾਰਟਨਰ ਨੂੰ ਕਈ ਹੋਰ ਸਾਲ ਖੁਸ਼ੀ, ਸਿਹਤਮੰਦੀ ਅਤੇ ਖੁਸ਼ੀਆਂ ਭਰਿਆ ਜਨਮ ਦਿਨ ਮੁਬਾਰਕ ਹੋਵੇ।ਤੁਹਾਡਾ ਦਿਲ ਜਿੰਨਾ ਸੰਭਾਲ ਸਕੇ ਓਨਾਂ ਪਿਆਰ ਮਿਲੇ ।
ਹੋਰ ਪੜ੍ਹੋ : ਸੁਖਨ ਵਰਮਾ ਨੇ ਪਤਨੀ ਦੇ ਨਾਲ ਸਾਂਝਾ ਕੀਤਾ ਵਿਆਹ ਦਾ ਖੂਬਸੂਰਤ ਵੀਡੀਓ, ਪਤਨੀ ਦਾ ਘਰ ‘ਚ ਕੀਤਾ ਸੁਆਗਤ
ਇੱਕ ਦਿਨ ‘ਚ ਜਿੰਨੀ ਖੁਸ਼ੀਆਂ ਲਿਆ ਸਕੇ ਅਤੇ ਇੱਕ ਜ਼ਿੰਦਗੀ ਜਿੰਨੀਆਂ ਅਸੀਸਾਂ ਲਿਆ ਸਕੇ, ਸਭ ਤੁਹਾਨੂੰ ਮਿਲੇ । ਮੈਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਕਾਸ਼ ਤੁਸੀਂ ਇਹ ਜਾਣ ਪਾਓ ਕਿ ਤੁਸੀਂ ਮੇਰੇ ਲਈ ਕਿੰਨੇ ਖ਼ਾਸ ਹੋ । ਮੇਰੇ ਪਿਆਰ ਨੂੰ ਜਨਮ ਦਿਨ ਦੀ ਵਧਾਈ’।
ਪੁੱਤ ਸੰਨੀ ਦਿਓਲ ਨੇ ਸੈਲੀਬ੍ਰੇਟ ਕੀਤਾ ਜਨਮ ਦਿਨ
ਅੱਜ ਧਰਮਿੰਦਰ ਆਪਣਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਹਨ । ਪਹਿਲਾਂ ਜਿੱਥੇ ਉਨ੍ਹਾਂ ਨੇ ਮੀਡੀਆ ਕਰਮੀਆਂ ਦੇ ਨਾਲ ਮਿਲ ਕੇ ਜਨਮਦਿਨ ਮਨਾਇਆ । ਉਸ ਤੋਂ ਬਾਅਦ ਉਨ੍ਹਾਂ ਦੇ ਬੇਟੇ ਸੰਨੀ ਦਿਓਲ ਨੇ ਵੀ ਪਿਤਾ ਦੇ ਨਾਲ ਕੇਕ ਕੱਟ ਕੇ ਜਨਮ ਦਿਨ ਦਾ ਜਸ਼ਨ ਮਨਾਇਆ । ਉਨ੍ਹਾਂ ਦੇ ਜਨਮ ਦਿਨ ਨੂੰ ਲੈ ਕੇ ਫੈਨਸ ਵੀ ਕਾਫੀ ਐਕਸਾਈਟਿਡ ਨਜ਼ਰ ਆਏ ਅਤੇ ਉਨ੍ਹਾਂ ਦੇ ਬੰਗਲੇ ਦੇ ਬਾਹਰ ਵੀ ਵੱਡੀ ਗਿਣਤੀ ‘ਚ ਫੈਨਸ ਵਧਾਈ ਦੇਣ ਦੇ ਲਈ ਪਹੁੰਚੇ ਸਨ ।
❤️Wishing my dearest life partner of many years, a very happy, healthy and joyful birthday. 🙏 May you have all the love your heart can hold, all the happiness a day can bring, and all the blessings a life can unfold. I just want to say: I hope you can see how special you are to… pic.twitter.com/al9SWgCI7h
— Hema Malini (@dreamgirlhema) December 8, 2023
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
